Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸਬਕ - ਤਨੀਸ਼ਾ ਗੁਲਾਟੀ.

ਇੱਕ ਦਿਨ ਸਿ਼ਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ ਬੜੀ ਨਿਮਰਤਾ ਨਾਲ਼ ਬੋਲਿਆ..

2011-12-20

ਪੂਰੀ ਰਚਨਾ ਪੜ੍ਹੋ ਜੀ  

 
ਕਿਤਾਬਾਂ - ਨਵਦੀਪ ਸਿੰਘ ਬਦੇਸ਼ਾ.

ਵੰਡਣ ਸਭ ਨੂੰ ਗਿਆਨ ਕਿਤਾਬਾਂ।
ਬਣਾਉਂਦੀਆਂ ਨੇ ਗੁਣਵਾਨ ਕਿਤਾਬਾਂ।

2011-11-26

ਪੂਰੀ ਰਚਨਾ ਪੜ੍ਹੋ ਜੀ  

 
ਆ ਜਾਓ ਸਾਰੇ ਰਲ-ਮਿਲ ਚੱਲੀਏ ਸਕੂਲ - ਨਵਦੀਪ ਸਿੰਘ ਬਦੇਸ਼ਾ.

ਆ ਜਾਓ ਸਾਰੇ ਰਲ-ਮਿਲ ਚੱਲੀਏ ਸਕੂਲ,
ਕਰਨ ਪੜ੍ਹਾਈ ਨਵੇਂ ਸਿੱਖਣ ਅਸੂਲ।

2011-11-11

ਪੂਰੀ ਰਚਨਾ ਪੜ੍ਹੋ ਜੀ  

 
ਸਾਡਾ ਰਾਸ਼ਟਰੀ ਝੰਡਾ ‐ ਤਿਰੰਗਾ - ਨਵਦੀਪ ਸਿੰਘ ਬਦੇਸ਼ਾ.

ਮੇਰੇ ਦੇਸ਼ ਦਾ ਤਿਰੰਗਾ ਬੜਾ ਹੀ ਮਹਾਨ ਏ,
ਸਾਰੀ ਦੁਨੀਆਂ ‘ਤੇ ਇਹਦੀ ਵੱਖਰੀ ਹੀ ਸ਼ਾਨ ਏ।
      ਸਾਰਿਆਂ ਤੋਂ ਉਂਤੇ ਰੰਗ ਕੇਸਰੀ ਜੋ ਫੱਬਦਾ,
      ਦੇਸ਼ ਭਗਤਾਂ ਦਾ ਦਰਸਾਉਂਦਾ ਬਲੀਦਾਨ ਏ।

2011-11-08

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)