Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪਰਗਟ ਸਿੰਘ ਸਤੌਜ ਦਾ ਨਾਵਲ \"ਤੀਵੀਂਆਂ\" - ...

ਹਰ ਇਨਸਾਨ ਆਪਣੇ ਸੁਹਜ ਰਸ ਦੀ ਤ੍ਰਿਪਤੀ, ਮਾਨਸਿਕ ਲੋੜਾਂ ਦੀ ਸੰਤੁਸ਼ਟੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣ ਲਈ ਕਲਾ ਦੇ ਕਿਸੇ ਰੂਪ ਦਾ ਸਹਾਰਾ ਲੈਂਦਾ ਹੈ, ਜਿਸ ਨਾਲ ਉਸ ਨੂੰ ਜਾਣਕਾਰੀ, ਮਨੋਰੰਜਨ ਅਤੇ ਸਕੂਨ ਹਾਸਲ ਹੁੰਦਾ ਹੈ। ਮੇਰੇ ਲਈ ਸਾਹਿਤ ਬਹੁ-ਮੰਤਵੀ ਵਿਧਾ ਹੈ, ਜਿਸ ਤੋਂ ਮੈਨੂੰ ਸਵੈ, ਸਮਾਜ ਅਤੇ ਸਮਾਜਿਕਤਾ ਬਾਰੇ ਗਿਆਨ ਹੋਣ ਦੇ ਨਾਲ-ਨਾਲ

2012-05-16

ਪੂਰੀ ਰਚਨਾ ਪੜ੍ਹੋ ਜੀ  

 
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ' - ...

ਹਾਇਕੂ, ਜਾਪਾਨੀ ਸਾਹਿਤ ਦਾ ਪੁਰਾਤਨ ਅਤੇ ਪ੍ਰਸਿੱਧ ਕਾਵਿ–ਰੂਪ ਹੈ। ਅੱਜ ਇਸ ਕਾਵਿ–ਰੂਪ ਨੂੰ ਪੂਰੇ ਵਿਸ਼ਵ ਵਿਚ ਅਪਣਾਇਆ ਜਾ ਚੁੱਕਾ ਹੈ। ਪੰਜਾਬੀ ਵਿਚ ਇਸ ਕਾਵਿ–ਰੂਪ ਨੂੰ ਮੁੱਢਲੇ ਰੂਪ ਵਿਚ ਲਿਆਉਣ ਦਾ ਸਿਹਰਾ ਪਰਮਿੰਦਰ ਸੋਢੀ ਦੇ ਸਿਰ ਬੱਝਦਾ ਹੈ। ਇਸ ਸਮੇਂ ਇਹ ਵਿਸ਼ਾ ਪੰਜਾਬੀ ਸਾਹਿਤ ਵਿਚ ਪ੍ਰਦਾਸ਼ਿਤ ਹੋ ਚੁੱਕੀ ਹੈ ਅਤੇ ਹਾਇਕੂ ਦੀਆਂ ਅਨੇਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਾਇਕੂ ਲਿਖਣ ਵਾਲੇ ਲੇਖਕਾਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋ ਰਿਹਾ ਹੈ।

2012-05-16

ਪੂਰੀ ਰਚਨਾ ਪੜ੍ਹੋ ਜੀ  

 
ਆਪਣੀ ਜਿ਼ੰਦਗੀ ਵਿੱਚ ਵਿਚ ਆਏ ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਪ੍ਰੋ.ਮਨਜੀਤ ਸਿੰਘ ਸਿੱਧੂ ਦੀ ਪੁਸਤਕ \'ਨਿੱਕੇ-ਵੱਡੇ ਬੁਰਜ\' - ...

ਬੇਸ਼ਕ ਪ੍ਰੋ.ਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ ਪਿਛਲੇ ਇਕ ਦਹਾਕੇ ਮੈਂ ਇਹ ਹੀ ਸੁਣਦਾ ਆ ਰਿਹਾ ਹਾਂ। ਮੇਰੇ ਅਨੁਸਾਰ ਉਹ ਸਹੀ ਵੀ ਹਨ। ਜੇਕਰ ਉਹਨਾਂ ਦੇ ਜੀਵਨ ਦੇ ਤਕਰੀਬਨ ਪੌਣੀ ਸਦੀ ਦੇ ਨੇੜੇ-ਤੇੜੇ ਜੀਵਨ ਤੇ ਧਿਆਨ ਮਾਰੀਏ ਤਾਂ ਪਹਿਲੀ ਕਿਤਾਬ

2012-03-21

ਪੂਰੀ ਰਚਨਾ ਪੜ੍ਹੋ ਜੀ  

 
ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ - ਅਵਤਾਰ ਸਿੰਘ ਮਿਸ਼ਨਰੀ.

(ਅਵਤਾਰ ਸਿੰਘ ਮਿਸ਼ਨਰੀ) ਦਾਸ ਨੇ ਮਿਸ਼ਨਰੀ ਕਾਲਜਾਂ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕਰਕੇ ਜਿੱਥੇ ਪੰਜਾਬ ਦੇ ਮਿਸ਼ਨਰੀ ਸਰਕਲਾਂ ਅਤੇ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਕੀਤੀ ਓਥੇ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਸੇ ਸਮੇਂ ਦੌਰਾਨ ਸੈਕਰਾਮੈਂਟੋ ਅਮਰੀਕਾ ਵਿਖੇ 20 ਨਵੰਬਰ 1997 ਨੂੰ ਦਾਸ ਦਾ

2012-02-07

ਪੂਰੀ ਰਚਨਾ ਪੜ੍ਹੋ ਜੀ  

 
'ਹਵਾ ਨਾਲ ਖੁਂਲਦੇ ਬੂਹੇ' ਗਜ਼ਲ ਸੰਗ੍ਰਹਿ - ...
****ਨਵਰੂਪ****

ਅਜ਼ੀਮ ਸ਼ੇਖਰ ਦੀ ਸ਼ਾਇਰੀ

ਜਿਉਂ ਹੀ ‘ਹਵਾ ਨਾਲ ਖੁਂਲਦੇ ਬੂਹੇ’ ਗਜ਼ਲ ਸੰਗ੍ਰਹਿ ਮੇਰੇ ਹਂਥਾਂ ਵਿਂਚ ਆਇਆ ਤੇ ਮੈਂ ਇਸ ਨੂੰ  ਪ੍ਹੜਨਾ ਆਰੰਭ ਕੀਤਾ ਤਾਂ ਉਪਰੋਕਤ ਸਤਰ ਮੇਰੇ ਜ਼ਹਿਨ ਵਿਂਚ ਉਂਤਰਦੀ ਚਲੀ ਗਈ , ਬਹੁਤ ਡੂੰਘੀ ਬਹੁਤ ਹੀ ਡੂੰਘੀ ਕਿਉਂਕਿ ਇਹ ਜਿਹੜੀ ਸ਼ਾਇਰੀ ਇਸ ਪੁਸਤਕ ਵਿਂਚ ਸੀ ਹੈ ਹੀ ਮਨੁਂਖੀ ਮਨ

2011-12-15

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)