Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪਰਿਵਾਰਵਾਦ ਦੇ ਬੜ੍ਹਾਵੇ ਨੇ ਪੂਰੇ ਸਮਾਜ ਦਾ ਬੇੜਾ ਗਰਕ ਕਰ ਛੱਡਿਆ ਹੈ - ਪਰਸ਼ੋਤਮ ਲਾਲ ਸਰੋਏ.

ਭਾਰਤ ਦੇਸ਼ ਜਿਹੜਾ ਕਿ ਦੀਆਂ ਤੋਂ ਹੀ ਗ਼ੁਲਾਮੀਂ ਦੀਆਂ ਜੰਜ਼ੀਰਾਂ \'ਚ ਜ਼ਕੜਿਆ ਆ ਰਿਹਾ ਹੈ ਤੇ ਅੱਜ ਵੀ ਤੱਕ ਵੀ ਇਂਹ ਸਾਡਾ ਸਮਾਜ ਗ਼ੁਲਾਮੀਂ ਦੀਆਂ ਬੇੜੀਆਂ \'ਚੋਂ ਨਹੀਂ ਨਿਕਲ ਸਕਿਆ।  ਪਹਿਲਾਂ ਇਹ ਕਈ ਦੀਆਂ ਤੱਕ ਮੁਗਲਾਂ ਦੀ, ਤੁਰਕਾਂ ਦੀ ਤੇ ਫਿਰ ਅੰਗਰੇਜ਼ਾਂ ਦੀ ਗ਼ੁਲਾਮੀਂ ਝੱਲਦਾ ਚਲਾ ਆਇਆ ਹੈ। ਉਸ ਤੋਂ ਬਾਅਦ ਉਹ ਦਿਨ ਦੂਰ ਨਹੀਂ ਰਿਹਾ ਜਦ ਇਸ ਸਮਾਜ ਨੂੰ  ਆਜ਼ਾਦੀ ਦੇ ਚਾਹਵਾਨ ਪਰਵਾਨਿਆਂ ਦੀ ਬਦੌਲਤ ਆਜ਼ਾਦੀ ਦਾ ਮੁੱਖ ਦੇਖਣ ਨੂੰ ਨਸੀਬ ਹੋਇਆ ਤੇ ਇਹ

2012-11-13

ਪੂਰੀ ਰਚਨਾ ਪੜ੍ਹੋ ਜੀ  

 
ਜੈ ਹੋਵੇ ਬਾਬਾ ਫ਼ੁਕਰ ਸ਼ਾਹ ਜੀ ਦੀ - ਪਰਸ਼ੋਤਮ ਲਾਲ ਸਰੋਏ.

ਧੰਨ ਧੰਨ ਬਾਬਾ ਫੁੱਕਰ ਸ਼ਾਹ ਜੀ।  ਭਾਈ ਮੇਰਾ ਇਹ ਵਿੰਅਗ ਲੇਖ ਪੜ੍ਹ ਕੇ ਕੋਈ ਵੀ ਬੀਬੀ ਭੈਣ, ਭਰਾ ਤੇ ਕਿਸੇ ਪੋਤੇ ਦਾ ਬਾਬਾ ਗੁੱਛਾ ਨਾ ਕਰੇ ਕਿਉਂਕਿ ਗੁੱਛਾ  ਕਿਸ ਚੀਜ਼ ਦਾ ਕੀਤਾ ਜਾਂਦਾ ਹੈ ਤੁਸੀਂ  ਸਾਰੇ ਹੀ ਇਸ ਗੱਲ ਤੋਂ ਭਲੀ ਭਾਂਤ  ਵਾਕਿਫ਼ ਵੀ ਹੋ। ਬਾਕੀ ਜੇ ਇਹ ਚੰਗਾ ਲੱਗਾ ਤਾਂ ਤਾੜੀਆਂ ਲਾਵੋ। ਨਹੀਂ ਤਾਂ ਆਪਣੇ ਆਪਣੇ ਘਰਾਂ ਨੂੰ ਜਾਵੋ। ਮੇਰੇ ਇਸ ਵਿਅੰਗ ਨੂੰ ਇਸ ਸਮਾਜ ਵਿਚਲੇ ਫ਼ੁਕਰਿਆਂ ਨੇ ਤੰਗ ਕਰ ਮਾਰਿਆ ਹੈ।  ਪਰ ਮੇਰਾ ਇਹ ਵਿਅੰਗ ਸਮਾਜ ਵਿਚਲੇ ਬਹੁਤ ਸਾਰੇ ਫ਼ੁਕਰਿਆਂ ਦੇ ਵੀ ਖ਼ੁਰਕ ਦਾ ਕੰਮ ਕਰੇਗਾ।

2012-11-09

ਪੂਰੀ ਰਚਨਾ ਪੜ੍ਹੋ ਜੀ  

 
ਡਾਕਟਰ ਕਹਿਣ ਲੱਗਾ ਬੁਖ਼ਾਰ ਨੂੰ - ਪਰਸ਼ੋਤਮ ਲਾਲ ਸਰੋਏ.

ਡਾਕਟਰ ਕਹਿਣ ਲੱਗਾ ਬੁਖ਼ਾਰ ਨੂੰ,
ਚਲ ਭੱਜ ਤੂੰ ਇੱਥੋਂ ਜਾਹ।
ਬੰਦਾ ਬਣ ਕੇ ਦੌੜ ਜਾਹ,
ਨਹੀਂ ਤਾਂ ਟੀਕਾ ਦੇਣਾ ਮੈਂ ਲਾ।
ਡਾਕਟਰ ਕਹਿਣ ਲੱਗਾ ਬੁਖ਼ਾਰ---------।

2012-09-25

ਪੂਰੀ ਰਚਨਾ ਪੜ੍ਹੋ ਜੀ  

 
ਤਰਕਸ਼ ਦਾ ਤੀਰ - ਬਲਰਾਜ ਪੰਨੀ ਵਾਲਾ ਫੱਤਾ.

ਤੂੰ ਸ਼ੇਰਾ ਬਾਹਲੀਆਂ ਤੱਤੀਆਂ ਤੱਤੀਆਂ ਸੁਣਾ ਤੀਆਂ ......................

ਆ ਬਾਬਾ ਬਿਸ਼ਨ ਸਿਆਂ , ਬਹਿ ਜਾ ਕਿੱਧਰ ਸਿਖ਼ਰ ਦੁਪਹਿਰੇ ਤੁਰਿਆ ਜਾਨੈਂ। ਚਾਚੇ ਬੰਤੇ ਨੇ ਬਿਸ਼ਨੇ ਬਾਬੇ ਨੂੰ ਤੁਰੇ ਜਾਂਦੇ ਨੂੰ ਬੁਲਾ ਕੇ ਰੋਕਦਿਆਂ ਪੁੱਛਿਆ , ਜਾਣੈ ਕਿੱਧਰ ਆ ਸ਼ੇਰਾ ਆਹ ਡਾਕਦਾਰ ਕੋਲ ਚੱਲਿਆ ਸੀ, ਆਪਣੇ ਪਿੰਡ ਆਲੇ ਸਰਕਾਰੂ ਹਸਪਤਾਲ \'ਚ ਕੋਈ ਹੈਨੀ ਸੀ ਤੇ ਮੈਂ ਕਿਹਾ ਚੱਲ ਬਈ ਆਹ ਪਿੰਡ

2012-09-20

ਪੂਰੀ ਰਚਨਾ ਪੜ੍ਹੋ ਜੀ  

 
ਦੋ ਤੇਰੀਆਂ ਦੋ ਮੇਰੀਆਂ ਘੱਟ ਕਦੇ ਨਾ ਖਾਓ ਤੇ ਨਾ ਹੀ ਚਿੰਤਾ ਮੁਕਤ ਜੀਓ - ਡਾ ਅਮਰਜੀਤ ਟਾਂਡਾ.

ਘਰਵਾਲੀ ਦੇ ਵਾਰ 2 ਕਹਿਣ \'ਤੇ ਵੀ ਅਸੀਂ ਸੱਤਵਾਂ ਪਰੌਂਠਾ ਵੀ ਰੇੜ੍ਹ ਜਾਂਦੇ ਹਾਂ। ਇਨਕਾਰ ਨਹੀਂ ਹੁੰਦਾ ਫੇਰ ਖਬਰੇ ਕਿੱਦਣ ਲੱਭਣ। ਓਦੂੰ ਬਾਦ-ਕੁਜ ਨਈ ਬਸ ਖੱਟੇ ਡਕਾਰ, ਹਾਰਟ ਬਰਨ-ਛਾਤੀ ਵਿਚ ਜਲਣ, ਪੇਟ ਵਿਚ ਹਲਚਲ, ਭਾਰੀਪਣ, ਸਾਰਾ ਦਿਨ ਬੇਚੈਨੀ, ਸੁਸਤੀ ਦਾ ਆਲਮ ਬਣਿਆ ਰਹਿੰਦਾ ਹੈ। ਖਾਣ ਦੇ ਸਮੇਂ ਜਦੋਂ ਪੇਟ ਭਰ ਜਾਂਦਾ ਹੈ ਤਾਂ ਸੰਤੁਸ਼ਟੀ ਦਾ ਸੰਦੇਸ਼ ਵੀ ਸਾਡੇ ਹੱਥ ਮੂੰਹ ਨੂੰ ਦੇ ਦਿੰਦਾ ਹੈ।

2012-08-15

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)