Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਮੰਗਤੇ ਕੌਣ - ਪਰਸ਼ੋਤਮ ਲਾਲ ਸਰੋਏ.

\'\'ਠੱਕ-ਠੱਕ-ਠੱਕ\'\'
\'\'ਨੀ ਕੁਲਵੰਤ ਬੂਹਾ ਖੋਲ੍ਹ, ਦਾਦੇ ਮਗਾਉਣੇ  ਮੰਗਤੇ ਸਵੇਰੇ-ਸਵੇਰੇ ਈ ਆ ਗਏ, ਅਜੇ  ਚਾਹ ਦਾ ਘੁੱਟ ਵੀ ਨਹੀਂ ਪੀਣ ਦਿੱਤਾ।\'\'
ਆਪਣੀ ਦਸਵੀਂ-ਬਾਰ੍ਹਵੀਂ ਕਲਾਸ ਵਿਚ ਪੜ੍ਹਦੀ  ਹੋਈ ਪੋਤੀ ਨੂੰ ਚੰਨਣ ਕੌਰ ਨੇ ਬਾਹਰ ਗਲੀ  ਵਾਲਾ ਬੂਹਾ ਖੋਲ੍ਹਣ ਲਈ ਇਸ਼ਾਰਾ ਦਿੱਤਾ।

2013-07-12

ਪੂਰੀ ਰਚਨਾ ਪੜ੍ਹੋ ਜੀ  

 
ਮੱਕੜੀਆਂ - ਲਾਡੀ ਸੁਖਜਿੰਦਰ ਕੌਰ ਭੁੱਲਰ.

ਕੋਮਲ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤੇ ਕੋਮਲ ਦਾ ਦਾਦਾ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਕੋਮਲ ਨੂੰ ਆਵਾਜ਼ ਮਾਰਨ ਲੱਗਾ, ਉਸ ਦਾ ਧਿਆਨ ਕਮਰੇ ਵਿੱਚ ਪਿਆ ਤੇ ਕਮਰੇ ਦਾ ਹਾਲ ਵੇਖ ਕੇ ਹੈਰਾਨ ਹੋ ਗਿਆ। ਕਮਰੇ ਦੀਆਂ ਗੁੱਠਾਂ ’ਚ, ਛੱਤ ’ਤੇ, ਬਾਲਿਆਂ ਉਪਰ, ਦੀਵਾਰਾਂ ਉਪਰ, ਗਾਡਰਾਂ ਉਪਰ, ਬਲਬ ਉਪਰ ਤੇ  ਚਾਰ-ਚੁਫੇਰੇ ਵੇਖਦਾ ਹੋਈਆਂ ਬੋਲਿਆ, ‘ਧੀਏ! ਤੂੰ ਕਮਰੇ ਦੀ ਸਫਾਈ ਕਦੇ ਨਹੀਂ ਕੀਤੀ

2013-06-13

ਪੂਰੀ ਰਚਨਾ ਪੜ੍ਹੋ ਜੀ  

 
ਦੇਸ਼ ਸੇਵਕ - ਜਸਵਿੰਦਰ ਸਿੰਘ ਰੂਪਾਲ.

 “ਹਾ ਬਈ,ਠੀਕ ਐ ਸਭ ਕੁਝ ?”ਡਾ.ਕ੍ਰਿਸ਼ਨਾ ਨੇ ਆਪਣੀ ਸਹਾਇਕ ਤੋਂ ਆਪ੍ਰੇਸ਼ਨ ਦੀ ਤਿਆਰੀ ਸੰਬੰਧੀ ਪੁੱਛਿਆ।
“ਹਾਂ ਜੀ,ਮੈਡਮ ਜੀ,ਉਹ ਤਾਂ ਠੀਕ ਐ, ਪਰ ਰਿਪੋਰਟ ਤਾਂ……।”ਹਰਜੀਤ ਤੋਂ ਅੱਧੀ ਗੱਲ ਹੀ ਕਹੀ ਗਈ।ਉਹ ਉਚੀ ਬੋਲਣ ਤੋਂ ਵੀ ਡਰਦੀ ਸੀ,ਮਤਾਂ ਗੱਲ ਕਿਸੇ ਨੂੰ ਸੁਣ ਨਾ ਜਾਵੇ।
“ਹਾਂ ਹਾਂ ਮੈਂ ਦੇਖੀ ਹੈ ਰਿਪੋਰਟ ਚੰਗੀ ਤਰਾਂ ਅਤੇ ਪਰਿਵਾਰ ਨੂੰ ਵੀ ਚੰਗੀ ਤਰਾਂ ਮਿਲੀ ਹਾਂ।ਬੱਸ ਤੂੰ ਅੰਦਰ ਚਲ ਤੇ ਆਪਣਾ ਕੰਮ ਕਰ।”

2013-04-20

ਪੂਰੀ ਰਚਨਾ ਪੜ੍ਹੋ ਜੀ  

 
ਬਦਬੂ ਕਿ ਖੁਸ਼ਬੂ - ਜਸਵਿੰਦਰ ਸਿੰਘ ਰੂਪਾਲ.

ਬੱਚਿਆਂ ਲਈ ਬਣੇ ਪਾਰਕ ਵਿੱਚ ਹਰ ਰੋਜ਼ ਸ਼ਾਮ ਨੂੰ ਕਿੰਨੇ ਹੀ ਬੱਚੇ ਖੇਡਦੇ।ਇਨ੍ਹਾਂ ਵਿੱਚੋਂ ਕੋਈ ਸਿੱਖ ਹੁੰਦਾ,ਕੋਈ ਹਿੰਦੂ ਤੇ  ਕੋਈ ਮੁਸਲਮਾਨ ।ਕੋਈ ਇਸ ਮੁਹੱਲੇ ਦਾ ਹੁੰਦਾ ਤੇ ਕੋਈ ਦੂਸਰੇ ਮੁਹੱਲੇ ਦਾ ਹੁੰਦਾ।ਪਰ ਇੱਥੇ ਸਾਰੇ ਬੱਚੇ,ਸਾਰੀ ਦੁਨੀਆਂ ਨੂੰ ਭੁੱਲ ਚੁੱਕੇ ਹੁੰਦੇ ਅਤੇ ਖੇਡਣ ਵਿੱਚ ਮਸਤ ਹੁੰਦੇ। ਇਸ ਤਰਾਂ ਹਰ ਰੋਜ਼ ਹੀ ਹੁੰਦਾ।

2013-01-30

ਪੂਰੀ ਰਚਨਾ ਪੜ੍ਹੋ ਜੀ  

 
ਕਾਤਲ - ਜਸਵਿੰਦਰ ਸਿੰਘ ਰੂਪਾਲ.

ਮੈਨੂੰ ਇਸ ਸਕੂਲ ਵਿੱਚ ਆਇਆਂ ਮਸਾਂ 10-15 ਕੁ ਦਿਨ ਹੋਏ ਹੋਣਗੇ।ਪੀਰੀਅਡ ਵਿਹਲਾ ਸੀ।ਮੈਂ 3-4 ਹੋਰ ਅਧਿਆਪਕਾਂ ਨਾਲ ਧੁੱਪ ਸੇਕ ਰਿਹਾ ਸੀ ਅਤੇ ਕਿਸੇ ਵਿਸ਼ੇ ਤੇ ਗੱਲ ਬਾਤ ਚਲ ਰਹੀ ਸੀ।ਮੇਰੇ ਤੋਂ ਬਿਨਾਂ ਬਾਕੀ ਦੇ ਅਧਿਆਪਕ ਰੈਗੂਲਰ ਸਨ ਜਿਨਾਂ ਦਾ ਪੜਾਉਣ ਦਾ ਤਜ਼ਰਬਾ ਕਈ ਕਈ ਸਾਲਾਂ ਦਾ ਸੀ ਜਦੋਂ ਕਿ ਮੇਰੀ ਪੋਸਟ ਮੈਨੇਜਮੈਂਟ ਵਾਲੀ ਸੀ।ਇਸ ਲਈ ਮੈਂ ਸੁਣ ਜਿਆਦਾ ਰਿਹਾ ਸੀ ਅਤੇ ਬੋਲ ਘੱਟ ਰਿਹਾ ਸੀ।

2012-12-16

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)