Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗਲ ਵਿੱਚ ਰੱਸਾਂ ਫਾਹੇ ਦਾ - ਰਮਨਜੀਤ ਬੈਂਸ .

\"ਨਹੀ ਖੇਤੀ ਸੌਦਾਂ ਲਾਹੇ ਦਾ\"
\"ਜੱਟ ਅੌਖੇ ਹੋ ਹੋ ਕਰਦੇ ਨੇ\"
\"ਇਹ ਗਲ ਵਿੱਚ ਰੱਸਾਂ ਫਾਹੇ ਦਾ\"
\"ਤਾਹੀਓ ਹੀ ਜੱਟ ਮਰਦੇ ਨੇ\"

2013-06-30

ਪੂਰੀ ਰਚਨਾ ਪੜ੍ਹੋ ਜੀ  

 
ਕਿਹੜੀ ਗੱਲੋਂ - ਪਰਸ਼ੋਤਮ ਲਾਲ ਸਰੋਏ.

ਇਸ ਜ਼ਿੰਦਗੀ ਦਾ ਸਾਹ ਪਤਾ ਨਹੀਂਓਂ, ਕਦ ਰੁਕ ਜਾਣਾ।
ਫਿਰ ਕਿਹੜੀ ਗੱਲੋਂ ਬੰਦਾ ਆਕੜਾਂ ਦਿਖਾਂਵਦਾ।।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ ਕਦੋਂ ਬੱਦਲਾਂ  \'ਚ ਲੁਕ ਜਾਣਾ।

2013-06-29

ਪੂਰੀ ਰਚਨਾ ਪੜ੍ਹੋ ਜੀ  

 
ਘਰ ਵਾਲੀ ਦੇ ਮੂੰਹ ਦਾ ਸੋਜਾ - ਦੀਪ ਮੰਗਲੀ .

ਲੱਖਾਂ ਪਾਪੜ ਵੇਲ ਦੇਖ ਲਏ   ਖੇਲ ਹਜਾਰਾਂ ਖੇਲ ਦੇਖ ਲਏ
ਕਾਮਯਾਬੀ ਪਰ ਇਸ ਵਿਚ ਮਿੱਤਰੋ ਅੱਜ ਤੱਕ ਤਾ ਮੈ ਪਾ ਨਾ ਸੱਕਿਆ
ਘਰ ਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

2013-05-23

ਪੂਰੀ ਰਚਨਾ ਪੜ੍ਹੋ ਜੀ  

 
ਪੰਜਾਬੀਆਂ ਦਾ ਕੰਮ - ਪਰਸ਼ੋਤਮ ਲਾਲ ਸਰੋਏ.

ਕੌਮ ਉੱਤੇ ਭੀੜ ਜਦੋਂ ਪੈ ਜਾਂਦੀ ਏ ਭਾਰੀ।
ਜ਼ਾਲਮਾਂ ਨੇ ਅੱਤ, ਜਦੋਂ ਚੱਕੀ ਹੋਵੇ ਵਾਲ੍ਹੀ।
ਕੋਈ ਕੋਈ ਖੜ੍ਹਦਾ ਹੈ ਜ਼ਾਲਮਾਂ ਦੇ ਅੱਗੇ
ਯੋਧਾ ਸੂਰਮਾਂ ਹੀ ਹੁੰਦਾ, ਦੇਵੇ ਵੱਖਰੀ ਮਿਸ਼ਾਲ।
ਪੰਜਾਬੀਆਂ ਦਾ ਕੰਮ ਜ਼ਾਲਮਾਂ ਦੇ ਨੱਥ ਪਾਉਣਾ,

2013-04-27

ਪੂਰੀ ਰਚਨਾ ਪੜ੍ਹੋ ਜੀ  

 
ਸਿਹਰਿਆਂ ਨਾਲ ਵਿਆਹ - ਇੰਦਰਜੀਤ ਪੁਰੇਵਾਲ.

ਮੈਂ ਦੁਨੀਆਂ ਕੋਲੋਂ ਡਰਦੀ ਨਾ,
ਤੈਨੂੰ ਝੂਠੀ ਹਾਮੀ ਭਰਦੀ ਨਾ,
ਉਂਝ ਨਾਂਹ ਚੰਦਰਿਆ ਕਰਦੀ ਨਾ,
ਜਦ ਮਰਜ਼ੀ ਜਾਂਵੀ ਆ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ ਨੱਸ ਕੇ,
ਮੈਨੂੰ ਸਿਹਰਿਆਂ ਨਾਲ ਵਿਆਹ ਮੁੰਡਿਆ।

2013-04-19

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)