Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਤਿੰਨ ਪਾਸੇ !!! - ਡਾ ਗੁਰਮੀਤ ਸਿੰਘ ਬਰਸਾਲ.

ਇੱਕ ਪਾਸੇ ਤੇ ਸਿੱਖ ਗੁਰੂ ਦੇ,

 

ਸਿਦਕ ਨਿਭਾਉਣਾ ਸੋਚ ਰਹੇ ਨੇ ।

ਸਬਰ-ਜਬਰ ਦੀ ਜੰਗ ਦੇ ਅੰਦਰ,

ਸਬਰ ਵਿਖਾਉਣਾ ਸੋਚ ਰਹੇ ਨੇ ।

ਜੈਤੋਂ, ਨਨਕਾਣੇ ਦੀ ਨੀਤੀ,

ਮੁੜ ਦੁਹਰਾਉਣਾ ਸੋਚ ਰਹੇ ਨੇ ।

ਜਾਲਿਮ ਦਾ ਸੰਸਾਰ ਸਾਹਮਣੇ,

ਚਿਹਰਾ ਲਿਆਉਣਾ ਸੋਚ ਰਹੇ ਨੇ ।।

2015-12-02

ਪੂਰੀ ਰਚਨਾ ਪੜ੍ਹੋ ਜੀ  

 
ਕਲਮ ਦੀ ਤਾਕਤ - ਪਰਸ਼ੋਤਮ ਲਾਲ ਸਰੋਏ.

ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ,
ਇਹ ਗੱਲ ਬਹੁਤਿਆਂ ਨੂੰ ਚੁੱਭਦੀ ਏ।
ਕਲਯੁੱਗ ਨੂੰ ਸੱਚ ਕੋਈ ਪੁੱਗਦਾ ਨਾ,
ਗੱਲ ਧੁਰ ਸ਼ੀਨੇ, ਜਾ ਖੁੱਭਦੀ ਏ

2015-12-02

ਪੂਰੀ ਰਚਨਾ ਪੜ੍ਹੋ ਜੀ  

 
ਸਭ ਕਤਲ - ਜਸਪ੍ਰੀਤ ਕੌਰ.
ਕਦੇ ਜੀਅ ਕਰੇ ਚੁੱਕਾ ਫੁੱਲ,
ਕਦੇ ਜੀਅ ਕਰੇ ਰਫ਼ਲ,
ਪਰ ਇੱਕ ਵਾਰ ਕਰਦੇ ਦੋਨੋਂ,
ਦਿਲ ਨੂੰ ਕਤਲ !
ਕਦੇ ਦਿਲ ਜਲੇ,
2014-05-17

ਪੂਰੀ ਰਚਨਾ ਪੜ੍ਹੋ ਜੀ  

 
ਆਸ - ਜਸਪ੍ਰੀਤ ਕੌਰ.

ਆਸ ਦਿਲ ਦੀ ਡੂੰਘਾਈ ਵਿੱਚੋਂ,
ਕਦੇ
ਕਦੇ ਬੋਲੇ ਸਿਰ ਚੜਕੇ,

ਤੂੰ ਰੱਖ ਸਹਿਜ ਰੱਖ ਹੌਂਸਲਾ,
ਮਿਲੂ ਮੰਜ਼ਿਲ ਕਦੇ ਹੱਥ ਫੜਕੇ,
2014-05-14

ਪੂਰੀ ਰਚਨਾ ਪੜ੍ਹੋ ਜੀ  

 
ਜਿਹੜੀ ਘੜੀ - ਜਸਪ੍ਰੀਤ ਕੌਰ.

ਰਾਤੀਂ ਸੁਪਨੇ ਚ ਆਇਆ,
ਮੇਰਾ ਤਾਂ ਸੀਨਾ ਠਾਰ ਹੋ ਗਿਆ,
ਕੁਰਬਾਨ ਜਾਵਾ ਮੈਂ ਵਾਰੀ-ਵਾਰੀ,
ਜਿਹੜੀ ਘੜੀ ਮੈਂਨੂੰ ਤੇਰਾ ਏ ਦੀਦਾਰ ਹੋ ਗਿਆ !

2014-03-26

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)