Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਧੀਆਂ ਮੰਗਣ ਮੁਹੱਬਤਾਂ - ਮੇਜਰ ਕੁਲਾਰ ਬੋਪਾਰਾਏਕਲਾਂ.

ਜੇਠ ਮਹੀਨੇ ਦੀ ਸਿਖਰ ਦੁਪਹਿਰ ਸੀ। ਖੇਤਾਂ ਵਿਚ ਵੀ ਹਾੜ੍ਹੀ ਦੇ ਕੰਮ ਮੁੱਕੇ ਹੋਏ ਸਨ। ਸਾਉਣੀ ਦੀ ਫਸਲ ਲਈ ਅਜੇ ਸਮਾਂ ਰਹਿੰਦਾ ਸੀ। ਵਿਹੜੇ ਵਿਚ ਲੱਗੀ ਨਿੰਮ ਦੀ ਛਾਂ ਥੱਲੇ ਪਿਆ ਬੱਗਾ ਕੁਝ ਘਾੜਤਾਂ ਘੜ ਰਿਹਾ ਸੀ; ਕਦੇ ਉਠ ਕੇ ਬੈਠ ਜਾਂਦਾ,

2016-08-06

ਪੂਰੀ ਰਚਨਾ ਪੜ੍ਹੋ ਜੀ  

 
ਕਵੱਲੀਆਂ ਕਰਨ ਵਾਲੇ ਦੀਆਂ ਸਿੱਧੀਆਂ - ਪ੍ਰਿ. ਸਰਵਣ ਸਿੰਘ.

ਦੋ ਕਹਾਵਤਾਂ ਹਨ। ਪਹਿਲੀ ਕੁੱਬੇ ਨੂੰ ਲੱਤ ਰਾਸ ਆਉਣ ਵਾਲੀ ਤੇ ਦੂਜੀ ਕਵੱਲੀਆਂ ਕਰਨ ਵਾਲੇ ਦੀਆਂ ਸਿੱਧੀਆਂ ਪੈਣ ਵਾਲੀ। ਪਹਿਲੀ ਕਹਾਵਤ ਮੁਤਾਬਿਕ ਕੁੱਬੇ ਨੂੰ ਲੱਤ ਵੱਜੀ ਤਾਂ ਉਹਦਾ ਕੁੱਬ ਨਿਕਲ ਗਿਆ ਤੇ ਉਹ ਨੌਂ-ਬਰ-ਨੌਂ ਹੋ ਗਿਆ! ਦੂਜੀ ਮੁਤਾਬਿਕ ਲੱਲੂ ਦੀਆਂ ਕਵੱਲੀਆਂ ਵੀ ਸਵੱਲੀਆਂ ਪੈ ਗਈਆਂ।

2016-08-06

ਪੂਰੀ ਰਚਨਾ ਪੜ੍ਹੋ ਜੀ  

 
ਗਾਇਕੀ ਦੇ ਪੁਰਾਣੇ ਯੁੱਗ ਦੀਆਂ ਨਵੀਂਆਂ ਗੱਲਾਂ - ਐਸ ਅਸ਼ੋਕ ਭੌਰਾ.

ਸ਼ੀਸ਼ੇ ਸਾਹਮਣੇ ਖੜ੍ਹ ਕੇ ਉਸ ਨੂੰ ਪੁੱਛਿਓ ਕਿ ਮੈਂ ਜੋ ਵੀਹਾਂ ਸਾਲਾਂ ਦਾ ਸੀ, ਕੀ ਉਹ ਅੱਜ ਹਾਂ? ਸ਼ੀਸ਼ਾ ਦੁਹਾਈਆਂ ਪਾ ਕੇ ਕਹੇਗਾ, ‘ਨਹੀਂ ਮਿੱਤਰਾ! ਤੂੰ ਸਾਰੇ ਦਾ ਸਾਰਾ ਬਦਲ ਗਿਆਂ ਏ।’ ਲੋਕੀਂ ਐਵੇਂ ਉਲਾਂਭਾ ਦਿੰਦੇ ਨੇ ਕਿ ਦੁਨੀਆਂ ਬਦਲ ਗਈ ਹੈ, ਪਰ ਸੱਚ ਇਹ ਹੈ ਕਿ ਤੁਸੀਂ ਆਪ ਹੀ ਬਦਲ ਗਏ ਹੁੰਦੇ ਹੋ

2016-05-31

ਪੂਰੀ ਰਚਨਾ ਪੜ੍ਹੋ ਜੀ  

 
\'ਗੱਜਣਵਾਲਾ ਕਰਤਾਰਾ\' - ਮਿੰਟੂ ਬਰਾੜ.
ਆਹ ਯਾਰ ਗੱਜਣਵਾਲਾ ਸੁਖਮਿੰਦਰ ਸਿੰਘ ਤਾਂ ਸੁਣਿਆ ਸੀ ਪਰ ਆਹ ਗੱਜਣਵਾਲਾ ਕਰਤਾਰਾ ਕੌਣ ਆ ਗਿਆ?
ਇਨਸਾਨੀ ਫ਼ਿਤਰਤ ਰਹੀ ਹੈ ਕਿ ਜਿਸ ਚੀਜ਼ ਦੀ ਘਾਟ ਬੰਦੇ ਦੇ ਜੀਵਨ ਵਿਚ ਰਹਿ ਜਾਂਦੀ ਹੈ ਉਹ ਲਾਲਸਾ ਉਸ ਦੇ ਵਿਚੋਂ ਗਾਹੇ-ਵਗਾਹੇ ਪਰਗਟ ਹੁੰਦੀ ਰਹਿੰਦੀ ਹੈ। ਭਾਵੇਂ ਉਹ ਸ਼ਬਦੀ ਰੂਪ \'ਚ ਹੋਵੇ ਭਾਵੇਂ ਵਿਵਹਾਰਿਕ ਰੂਪ \'ਚ ਹੋਵੇ।
2015-12-02

ਪੂਰੀ ਰਚਨਾ ਪੜ੍ਹੋ ਜੀ  

 
ਦੇਸ਼ ਕੀ ਬੇਟੀ \'ਗੀਤਾ\' - ਮਿੰਟੂ ਬਰਾੜ.

ਪਿਛਲੇ ਕੁੱਝ ਕੁ ਹਫ਼ਤਿਆਂ ਤੋਂ ਜਦੋਂ ਵੀ ਟੀ ਵੀ ਲਾਈਦਾ ਹੈ ਤਾਂ ਮੁੜ-ਘੁੜ \'ਦੇਸ਼ ਕੀ ਬੇਟੀ ਗੀਤਾ\' ਦੀ ਖ਼ਬਰ ਸੁਣਨ ਦੇਖਣ ਨੂੰ ਮਿਲ ਰਹੀ ਹੈ। ਇਸ ਮਸਲੇ ਤੇ ਗੱਲ ਕਰਨ ਤੋਂ ਪਹਿਲਾਂ ਜੇ ਇਹ ਜਾਣ ਲਿਆ ਜਾਵੇ ਕਿ ਇਹ ਗੀਤਾ ਹੈ ਕੋਣ, ਤਾਂ ਸੁਖਾਲਾ ਰਹੇਗਾ। ਚੌਦਾ ਕੁ ਸਾਲ ਪਹਿਲਾਂ ਭਾਰਤ ਤੋਂ ਪਾਕਿਸਤਾਨ ਜਾਂਦੀ ਸਮਝੌਤਾ ਐਕਸਪ੍ਰੈੱਸ ਨਾਂ ਦੀ ਰੇਲ ਗੱਡੀ ਰਾਹੀਂ ਇਹ ਕੁੜੀ ਪਤਾ ਨਹੀਂ ਕਿਵੇਂ ਪਾਕਿਸਤਾਨ ਪਹੁੰਚ ਗਈ।

2015-11-08

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)