Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
- ਨਰਿੰਦਰ ਬਾਈਆ ਅਰਸ਼ੀ.

ਅਰਸ਼ੀਆ  ਨਿਕੰਮਿਆਂ

ਅੱਜ ਦੀ ਵੀ ਕਦਰ ਪਾ

ਕੱਲ ਦਾ ਹੈ ਕੀ ਭਰੋਸਾ

ਕੱਲ ਕਿਸ ਨੇ ਵੇਖਿਆ

2013-07-23

ਪੂਰੀ ਰਚਨਾ ਪੜ੍ਹੋ ਜੀ  

 
ਅਨੋਖੀ ਸ਼ਾਨ - ਨਰਿੰਦਰ ਬਾਈਆ ਅਰਸ਼ੀ.

ਲਗ੍ਹਾ ਦਸਤਾਰ ਤੇ ਕਲਗੀ,ਸਜਾਈ ਸੀਸ ਦੇ ਉੱਤੇ
ਅਨੋਖੀ ਸ਼ਾਨ ਦੇ ਮਾਲਿਕ,ਪਿਤਾ ਦਸਮੇਸ਼ ਦਿਸਦੇ ਨੇ

2012-06-19

ਪੂਰੀ ਰਚਨਾ ਪੜ੍ਹੋ ਜੀ  

 
ਜਿੰਦਗੀ - ਹਰਦਰਸ਼ਨ ਸਿੰਘ ਕਮਲ.

ਘੱਟ ਗਿਆ ਜਿੰਦਗੀ ਦਾ ਇੱਕ ਸਾਲ ਹੋਰ,
ਕਰੀਏ ਕੀ ਰੱਬ ਅੱਗੇ ਚੱਲ ਦਾ ਨਾ ਜੋਰ।
ਜਪਿਆ ਨਾ ਨਾਮ ਜਿੰਦਗੀ ਗੁਆਚੀ ਵਿੱਚ ਦੁਨੀਆ ਦੇ ਹੋਰ,
ਘੱਟ ਗਿਆ ਜਿੰਦਗੀ ਦਾ ਇੱਕ ਸਾਲ ਹੋਰ

2012-05-16

ਪੂਰੀ ਰਚਨਾ ਪੜ੍ਹੋ ਜੀ  

 
ਦੁਨੀਆ - ਅਮਰਦੀਪ ਸਿੰਘ ਗਿੱਲ.

ਦੁਨੀਆ
ਆਪਣੀਆਂ ਹੀ ਅੱਖਾਂ ਦੇ ਸਾਹਮਣੇ
ਆਪ ਹੀ ਗੁਬਾਰੇ ਵਾਂਗ
ਫੁਲਾਉਣੀ ਪੈਂਦੀ ਹੈ ,

2012-04-07

ਪੂਰੀ ਰਚਨਾ ਪੜ੍ਹੋ ਜੀ  

 
ਅਨੁਮਾਨ - ਨਰਿੰਦਰ ਬਾਈਆ ਅਰਸ਼ੀ.

ਅਨੁਮਾਨ ਜ਼ੁਲਮ ਦਾ ਜ਼ਾਲਮ ਕੀ ਜਾਣੇ ਤਖ਼ਤ ਤੇ ਬੈਠਾ
ਜ਼ੁਲਮ ਕਿਸ ਹੱਦ ਤੱਕ ਹੋਇਐ ਕਿਸੇ ਮਜ਼ਲੂੰਮ ਤੋਂ ਪੁੱਛੋ

2012-03-22

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)