Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੰਵਲ - ਜਸਵਿੰਦਰ ਸਿੰਘ ਰੂਪਾਲ.

*ਜੀਣਾ ਕੰਵਲ ਦੇ ਵਾਂਗੂ ਹੱਸਣਾ ਕੰਵਲ ਦੇ ਵਾਂਗੂ ।
ਜੀਵਨ ਮਨੋਰਥ ਸਭ ਨੂੰ ਦੱਸਣਾ ਕੰਵਲ ਦੇ ਵਾਂਗੂ ।
ਚਿੱਕੜ ਦੇ ਵਿੱਚੋਂ ਖਿੜਨਾ ਨਿਰਲੇਪ ਇਸ ਤੋਂ ਰਹਿਣਾ,
“ਰੁਪਾਲ”ਦੁਨੀਆਂ ਅੰਦਰ ਵੱਸਣਾ ਕੰਵਲ ਦੇ ਵਾਂਗੂ ।

2013-03-03

ਪੂਰੀ ਰਚਨਾ ਪੜ੍ਹੋ ਜੀ  

 
ਰੂਬਾਈਆਂ - ਕੁਲਦੀਪ ਸਿੰਘ ਨੀਲਮ.

ਕਦੇ ਤਾਂ ਅਪਣੇ ਦਿਲ ਨੂੰ ਬੇਦਾਰ ਕਰਿਆ ਕਰ
ਕਦੇ ਤਾਂ ਕਿਸੇ ਦੀ ਗੱਲ ਦਾ ਇਤਬਾਰ ਕਰਿਆ ਕਰ

2012-04-23

ਪੂਰੀ ਰਚਨਾ ਪੜ੍ਹੋ ਜੀ  

 
ਰੁਬਾਈਆਂ ਮੇਰੀਆਂ ਜਾਈਆਂ - ਰਘਬੀਰ ਸਿੰਘ ਤੀਰ.

     ਹਨੇਰਿਆਂ ‘ਚ ਬਾਲ ਦੀਵੇ ਚੌਗਿਰਦਾ ਰੌਸ਼ਨ ਕਰ ਗਿਆ।   

ਬੇਨੂਰ ਪਈਆਂ ਅੱਖੀਆਂ ਨੂੰ ਨਾਲ ਸੁਪਨਿਆਂ ਭਰ ਗਿਆ।

ਮੌਤ ਤਾਂ ਜਿੰਦਗੀ ਇੱਕ ਮਾਮੂਲੀ ਬਦਲ ਹੈ,

ਕੌਣ ਕਹਿੰਦਾ ਇਸ ਜਹਾਨੋਂ ‘ਤੀਰ’ ਕਦ ਦਾ ਮਰ ਗਿਆ।

2011-11-06

ਪੂਰੀ ਰਚਨਾ ਪੜ੍ਹੋ ਜੀ  

 
ਖੁਸ਼ੀ - ਨਰਿੰਦਰ ਬਾਈਆ ਅਰਸ਼ੀ.

ਮੁੱਦਤ ਬਾਦ ਆਈ ਖੁਸ਼ੀ ਦੀ ਘੜੀ
ਕੈਹਰ ਦੀ ਟੱਬਰ ਨੂੰ ਖੁਮਾਰੀ ਚੜੀ
ਮਹਿਮਾਨ ਨੱਨੇ ਆ ਦਰ ਤੇ ਭਧਾਰੇ
ਪ੍ਭੂ ਦੀਆਂ ਦਾਤਾਂ ਦੀ ਲੱਗੀ ਝੜੀ

2011-10-17

ਪੂਰੀ ਰਚਨਾ ਪੜ੍ਹੋ ਜੀ  

 
ਸਬਰ - ਨਰਿੰਦਰ ਬਾਈਆ ਅਰਸ਼ੀ.

ਤੇਰੀ ਬਦੌਲਤ  ਮੈਂ ਕਾਰਾਂ ਚ ਭੌਂਦਾ
ਤੇਰਾ ਹੀ ਦਿੱਤਾ ਮੈਂ ਰੇਸ਼ਮ ਹੰਢੌਂਦਾ
ਰੱਬਾ ਬੜਾ  ਹੀ ਮਿਹਰਬਾਨ ਤੂੰ  ਤੇ
ਮੈਨੂੰ ਹੀ ਕਰਨਾ ਸਬਰ ਨਹੀਂ ਔਂਦਾ

2011-10-17

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)