Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੀ-ਐਚ ਸਕੇਲ ਦੱਸਦੀ ਹੈ ਕਿਹੜਾ ਘੋਲ ਖਾਰ ਹੈ ਜਾਂ ਤੇਜ਼ਾਬ - ਜਸਪਾਲ ਸਿੰਘ ਲੋਹਾਮ.

ਪਿਆਰੇ ਬੱਚਿਓ! ਪੀ-ਐਚ ਸਕੇਲ ਇਕ ਆਮ ਸਕੇਲ ਦੀ ਤਰ੍ਹਾਂ ਨਹੀਂ ਇਹ ਇੱਕ ਪੀ-ਐਚ ਪੇਪਰ ਇੱਕ ਛੋਟੀ ਜਿਹੀ ਸਲਿੱਪ ਹੁੰਦੀ ਹੈ ਅਤੇ ਇੱਕ ਬਹੁਤ ਹੀ ਛੋਟੀ ਜਿਹੀ ਬੁੱਕਲਿਟ ਦੀ ਤਰ੍ਹਾਂ ਹੁੰਦੀ ਹੈ ਅਤੇ ਇਸਦੇ ਕਵਰ ਤੇ ਵੱਖ ਵੱਖ ਰੰਗਾਂ ਦਾ ਚਾਰਟ ਹੁੰਦਾ ਹੈ ਜਿਸ ਨਾਲ ਰੰਗਾਂ ਤੋਂ ਪੀ-ਐਚ ਕੀਮਤ ਪਤਾ ਕੀਤੀ ਜਾਂਦੀ ਹੈ। ਕਿਸੇ ਵੀ ਘੋਲ ਦਾ ਤੇਜ਼ਾਬੀਪਨ ਜਾਂ ਖਾਰਾਪਨ ਪਤਾ ਕਰਨ ਲਈ ਵਰਤੀ ਜਾਂਦੀ ਹੈ। ਪੀ-ਐਚ ਸਕੇਲ ਸਾਡੇ ਲਈ ਲਾਭਦਾਇਕ ਹੈ

2012-11-14

ਪੂਰੀ ਰਚਨਾ ਪੜ੍ਹੋ ਜੀ  

 
ਬੱਚਿਆਂ ਲਈ ਵਰਕਸ਼ਾਪ - ਜਨਮੇਜਾ ਸਿੰਘ ਜੌਹਲ.

ਬੱਚਿਆਂ ਲਈ ਵਰਕਸ਼ਾਪ

2012-06-08

ਪੂਰੀ ਰਚਨਾ ਪੜ੍ਹੋ ਜੀ  

 
ਪਿੱਠੂ ਗਰਮ - ਨਵਦੀਪ ਸਿੰਘ ਬਦੇਸ਼ਾ.

ਆ ਓਏ! ਗੱਗੂ, ਆ ਓਏ! ਕਰਮ।
ਰਲ ਕੇ ਖੇਡੀਏ ਪਿੱਠੂ ਗਰਮ।
 
ਸਰਤਾਜ ਤੇ ਤਾਰੀ ਤੇਰੇ ਬੰਨੇ,
ਜਸ਼ਨ ਤੇ ਜੋਬਨ ਮੇਰੇ ਕੰਨੇ,
ਤੇ ਸਾਂਝਾ ਖੇਡੂਗਾ ਇਹ ਪਰਮ।

2012-04-03

ਪੂਰੀ ਰਚਨਾ ਪੜ੍ਹੋ ਜੀ  

 
ਦੇਖੀਂ ਦੀਦੀ, ਖਾਈਂ ਨਾ - ਜਗਮੀਤ ਸਿੰਘ ਪੰਧੇਰ.

     ਸਾਈਮਨ ਅਤੇ ਯੁਵੀ ਦੋਵੈਂ ਭੈਣ ਭਰਾ ਇੱਕ ਹੀ ਸਕੂਲ ਵਿੱਚ ਪੜ੍ਹਦੇ ਸਨ ਅਤੇ ਇੱਕ ਹੀ ਬਸ ਵਿੱਚ ਸਕੂਲ ਜਾਂਦੇ ਸਨ।ਸਾਈਮਨ, ਯੁਵੀ ਤੋਂ ਤਿੰਨ ਸਾਲ ਵੱਡੀ ਸੀ।ਇਸੇ ਕਰਕੇ ਉਹ ਨਿੱਕੇ ਭਰਾ ਪ੍ਰਤੀ ਆਪਣੀ ਜਿੰਮੇਵਾਰੀ ਵੀ ਸਮਝਦੀ ਸੀ।ਇੱਕ ਦਿਨ ਜਦੋਂ ਉਹ ਇਕੱਠੇ ਇੱਕ ਹੀ

2012-02-12

ਪੂਰੀ ਰਚਨਾ ਪੜ੍ਹੋ ਜੀ  

 
ਚੰਗੀ ਗੱਲ - ਜਗਮੀਤ ਸਿੰਘ ਪੰਧੇਰ.

ਸਿੰਮੀ ਅਤੇ ਜੋਤ ਦੋਵੇਂ ਭੈਣ ਭਰਾ ਇੱਕ ਵਾਰ ਆਪਣੇ ਮੰਮੀ ਡੈਡੀ ਨਾਲ ਮੇਲਾ ਵੇਖਣ ਗਏ।ਮੇਲੇ ਦੀਆਂ ਰੌਂਣਕਾਂ ਦੇਖ ਕੇ ਉਹਨਾਂ ਦਾ ਮਨ ਬਹੁਤ ਖੁਸ਼ ਹੋਇਆ।ਕਦੇ ਚਕਰ-ਚੂੰਡੇ ਦੇ ਝੂਟੇ,ਕਦੇ ਮੌਤ ਦੇ ਖੂਹ ਦੇ ਕਰਤੱਵ,ਕਦੇ ਸਰਕਸ ,ਕਦੇ ਜਾਦੂ ਦਾ ਸ਼ੋਅ।ਬੱਸ ਗੱਲ ਕੀ ਅੱਜ ਤਾਂ ਉਹ ਖੁਸ਼ੀ ਨਾਲ ਬਾਗੋ ਬਾਗ

2012-01-28

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)