Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਯਾਤਰਾ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਇਤਿਹਾਸਕ ਗੁਰੂਦੁਆਰਿਆਂ ਦੀ - ਅਵਤਾਰ ਸਿੰਘ .

ਗੁਰਮਤਿ ਵਿਚ ਜਿਸ ਤਰ੍ਹਾਂ ਨਾਮ ਬਾਣੀ, ਸਿਮਰਣ, ਸੇਵਾ ਅਤੇ ਸਤਿਸੰਗ ਦਾ ਮਹੱਤਵ ਹੈ, ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸਬੰਧਤ ਗੁਰਧਾਮ ਅਤੇ ਗੁਰਧਾਮਾਂ ਦੀ ਯਾਤਰਾ ਦੀ ਵੀ ਇਕ ਆਪਣੀ ਵਿਲੱਖਣ ਮਹਿਮਾ ਹੈ।ਗੁਰੂ ਸਾਹਿਬਾਨਾਂ ਨੇ ਜਿੱਥੇ-ਜਿੱਥੇ ਆਪਣੇ ਮੁਬਾਰਕ ਚਰਣ ਪਾਏ, ਉਹ ਜੰਗਲ, ਉਜਾੜ, ਬਿਆਬਾਨ ਵੀ ਪਵਿੱਤਰ ਅਤੇ ਸ਼ੌਭਨੀ ਹੋ ਗਏ ।ਸਿੱਖ ਜਗਤ ਨੇ ਉਨ੍ਹਾਂ ਥਾਂਵਾਂ ਨੂੰ ਸੁੰਦਰ ਗੁਰਧਾਮਾਂ ਵਿਚ ਤਬਦੀਲ ਕਰ ਦਿੱਤਾ ਅਤੇ ਉ ੱਥੇ ਸਤਿਸੰਗ, ਨਾਮ ਬਾਣੀ, ਸ਼ਬਦ-ਕੀਰਤਨ ਦੇ ਪ੍ਰਵਾਹ ਚੱਲਾ ਦਿੱਤੇ।ਜਿੱਥੇ ਜਾਂਦੇ ਹਰ ਗੁਰ ਸਿੱਖ ਆਪਣੇ ਸ਼ਰਧਾ ਤੇ ਪਿਆਰ ਭਰੇ ਹਿਰਦੇ ਨਾਲ ਮਸੱਤਕ ਝੁਕਾ ਕੇ

2013-06-20

ਪੂਰੀ ਰਚਨਾ ਪੜ੍ਹੋ ਜੀ  

 
ਰਿਵਾਲਸਰ ਗੁਰਦੁਆਰਾ ਸਾਹਿਬ - ਗੁਰਨਾਮ ਸਿੰਘ ਅਕੀਦਾ.

ਹਿਮਾਚਲ ਪ੍ਰਦੇਸ਼ ਦੀਆਂ ਸੰਘਣੀਆਂ  ਹਰਿਆਲੀਆਂ ਪਹਾੜੀਆਂ ਵਿਚ ਵਸਿਆ ਕਸਬੇ ਰੂਪੀ ਪਿੰਡ ਰਿਵਾਲਸਰ ਕਈ ਧਾਰਮਿਕ ਯਾਦਗਾਰਾਂ ਨੂੰ ਸਮੋਈ ਬੈਠਾ ਹੈ, ਜਿਸ ਵਿਚ ਜਿਥੇ ਹਿੰਦੂਆਂ ਦੇ ਧਾਰਮਿਕ ਅਸਥਾਨ ਹਨ ਉਥੇ ਹੀ ਇਥੇ ਬੁੱਧ ਧਰਮ ਦਾ ਸੈਕਿੰਡ ਬੁੱਧਾ ਦਾ ਇਤਿਹਾਸਕ ਸਥਾਨ ਹੈ ਜੋ ਕਿ ਮਕੜੌਲ ਗੰਜ ਦੀ ਤਰ੍ਹਾਂ ਹੀ ਬੋਧੀ ਭੀਕਸੂਆਂ ਲਈ ਖਿੱਚ ਦਾ ਕੇਂਦਰ ਹੈ? ਵਿਸ਼ੇਸ਼ ਕਰਕੇ ਇਹ ਪਿੰਡ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਵੀ ਹੈ।

2012-10-13

ਪੂਰੀ ਰਚਨਾ ਪੜ੍ਹੋ ਜੀ  

 
ਦਰਬਾਰ ਸਾਹਿਬ ਸ੍ਰੀ ਤਰਨਤਾਰਨ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

 ਪ੍ਰਾਚੀਨ ਭਾਰਤ ਵਿਚ ਬਹੁਤੇ ਸ਼ਹਿਰ ਅਤੇ ਨਗਰਾਂ ਦੀ ਉਸਾਰੀ ਉਨ੍ਹਾਂ ਦੀ ਧਾਰਮਿਕ ਮਹੱਤਤਾ ਕਰਕੇ ਹੋਈ।ਇਹ ਸ਼ਹਿਰ/ਨਗਰ ਵਧੇਰੇ ਕਰਕੇ ਉਨ੍ਹਾਂ ਥਾਵਾਂ ਤੇ ਵਸਾਏ ਗਏ ਜਿੱਥੇ ਪਾਣੀ ਮਿਲਦਾ ਸੀ।ਭਾਵ ਦਰਿਆਂ ਅਤੇ ਨਦੀਆਂ ਦੇ ਕਿਨਾਰੇ ਤੇ ਇਹਨਾਂ ਸ਼ਹਿਰਾਂ ਨੂੰ

2011-11-25

ਪੂਰੀ ਰਚਨਾ ਪੜ੍ਹੋ ਜੀ  

 
ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ - ਸੁਖਬੀਰ ਸਿੰਘ ਸੰਧੂ (ਪੈਰਿਸ).

ਸੰਗਰੂਰ ਜਿਲੇ ਵਿੱਚ ਅਹਿਮਦਗੜ੍ਹ ਮੰਡੀ ਤੋਂ ਤਿੰਨ ਕਿ.ਮੀ. ਦੀ ਦੂਰੀ ਤੇ ਪਿੰਡ ਰੋਹੀੜਾ ਹੈ।ਜਿਸ ਨੂੰ ਕੁੱਪ ਰੋਹੀੜੇ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ।ਲੁਧਿਆਣਾ ਮਲੇਰਕੋਟਲਾ ਸੜਕ ਤੋਂ ਪਿੰਡ ਰੋਹੀੜੇ ਵਿੱਚ ਵੜਦਿਆਂ ਸਾਹਮਣੇ ਇੱਕ ਮੋਟੇ ਮੋਟੇ ਅੱਖਰਾਂ ਵਿੱਚ (ਵੱਡਾ ਘੱਲੂਘਾਰਾ ਕੁੱਪ ਰੋਹੀੜੇ ਦੇ 35000 ਸਿੰਘ ਸ਼ਹੀਦਾਂ ਨੂੰ ਪ੍ਰਮਾਣ) ਨਾਂ ਦਾ ਬੋਰਡ ਵਿਖਾਈ ਦੇਵੇਗਾ

2011-04-05

ਪੂਰੀ ਰਚਨਾ ਪੜ੍ਹੋ ਜੀ  

 
ਗੁਰਦੁਆਰਾ ਪਾਤਸ਼ਾਹੀ ਦੱਸਵੀਂ ਸ਼੍ਰੀ ਝੰਡਾ ਕਲਾਂ ਸਾਹਿਬ - ਬਲਜੀਤ ਪਾਲ ਸਿੰਘ ਝੰਡਾ ਕਲਾਂ.

ਪਿੰਡ ਝੰਡਾ ਕਲਾਂ ਪੰਜਾਬ ਦੇ ਮਾਨਸਾ ਜਿਲੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦਾ ਹਰਿਆਣਾ ਰਾਜ ਦੇ ਸਿਰਸਾ ਜਿਲੇ ਦੀ ਹੱਦ ਨਾਲ ਲੱਗਦੇ ਆਖਰੀ ਪਿੰਡਾ ਵਿਚੋ ਮਾਲਵੇ ਦਾ ਇਤਿਹਾਸਕ ਅਤੇ ਧਾਰਮਿਕ ਸਥਾਨ ਹੈ। ਇਸ ਪਿੰਡ ਨੂੰ

2011-03-20

ਪੂਰੀ ਰਚਨਾ ਪੜ੍ਹੋ ਜੀ  

 

 
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)