Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਨਸੀਬ ( ਕਹਾਣੀ ਸੰਗ੍ਰਿਹ) - ਅਗਿਆਤ.

ਸੰਪਾਦਕ- ਇਕਵਾਕ ਸਿੰਘ ਪੱਟੀ
ਪੰਨੇ-੧੧੨  ਮੁੱਲ- ੧੦੦ ਰੁਪਏ
ਪ੍ਰਕਾਸ਼ਕ- ਰਤਨ ਬ੍ਰਦਰਜ਼, ਅੰਮ੍ਰਿਤਸਰ।
\'ਨਸੀਬ\' ਨੌ-ਜਵਾਨ ਲੇਖਕ ਇਕਵਾਕ ਸਿੰਘ ਪੱਟੀ ਵੱਲੋਂ ਸੰਪਾਦਿਤ ਕਹਾਣੀ ਸੰਗ੍ਰਿਹ ਹੈ ਜਿਸ ਵਿਚ ਅੱਠ ਕਹਾਣੀ ਲੇਖਕਾਂ ਦੀਆਂ ਸਤਾਰਾਂ ਕਹਾਣੀਆ ਸ਼ਾਮਿਲ ਹਨ। ਸੰਗ੍ਰਿਹ ਵਿਚ ਸ਼ਾਮਿਲ ਸੰਪਾਦਕ ਸਮੇਤ ਸਾਰੇ ਹੀ ਕਹਾਣੀਕਾਰ ਅਜੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣਾ ਨਾਂ- ਥਾਂ ਬਨਾਉਣ ਲਈ ਸੰਘਰਸ਼ਸ਼ੀਲ ਹਨ

2014-01-29

ਪੂਰੀ ਰਚਨਾ ਪੜ੍ਹੋ ਜੀ  

 
ਬੀਤੇ ਨਾਲ ਨਾ ਨਿਭਾਏ ਕੌਲ ਦਾ ਇਕਬਾਲਨਾਮਾ ਹੈ: ਮੇਰੇ ਮੱਥੇ ਦਾ ਸਮੁੰਦਰ - ਗੁਰਭਜਨ ਗਿੱਲ.

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਲੰਮਾ ਸਮਾਂ ਸੰਪਾਦਕ ਪੰਜਾਬੀ ਵਜੋਂ ਸੇਵਾ ਨਿਭਾ ਚੁੱਕੇ ਸਾਡੇ ਪੁਰਖ਼ਿਆਂ ਵਿੱਚ ਸ: ਹਰਬੰਸ ਸਿੰਘ ਦਾ ਨਾਮ ਨਵੇਂ ਪ੍ਰਸੰਗ  ਵਿੱਚ ਤੁਹਾਨੂੰ ਬਹੁਤ ਓਪਰਾ ਜਾਪੇਗਾ। ਉਨ੍ਹਾਂ ਦੇ ਜੀਵਨ ਵਿਹਾਰ ਵਿੱਚ ਸ਼ਾਇਰੀ ਦਾ ਦਖ਼ਲ ਤਾਂ ਸੀ ਪਰ ਉਨ੍ਹਾਂ ਦਾ ਸਿਰਜਕ ਆਪਾ ਇਸ ਯੂਨੀਵਰਸਿਟੀ ਦੀ ਸੇਵਾ ਦੌਰਾਨ ਲਗਪਗ ਲਗਾਤਾਰ ਅਗਿਆਤਵਾਸ ਵਿੱਚ ਹੀ ਰਿਹਾ। ਸੇਵਾ ਮੁਕਤੀ ਤੋਂ ਬਾਅਦ ਉਹ ਜਦ ਕਦੇ ਵੀ ਮਿਲੇ, ਇਹ ਅਹਿਸਾਸ ਉਨ੍ਹਾਂ ਦੇ ਨਾਲ ਨਾਲ ਤੁਰਦਾ ਰਿਹਾ ਕਿ

2013-06-20

ਪੂਰੀ ਰਚਨਾ ਪੜ੍ਹੋ ਜੀ  

 
ਰਾਜਿੰਦਰ ਨਾਗੀ ਦਾ ਪਲੇਠਾ ਕਾਵਿ-ਸੰਗ੍ਰਹਿ ਸਾਉਣ ਦੀਆਂ ਕਣੀਆਂ - ...

ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212)

ਲੇਖਕ – ਰਾਜਿੰਦਰ ਨਾਗੀ

ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ

ਮੁੱਲ -140 ਰੁਪਏ 

                          ਰਾਜਿੰਦਰ ਨਾਗੀ ਦਾ ਜਨਮ ਜਿ਼ਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ ਹੋਣ ਕਰਕੇ ਉਸਦੇ ਗੀਤਕਾਰੀ ਦੇ ਵਿਸ਼ੇ ਵੀ ਪਿਆਰ ਮਹੁੱਬਤ ਦੇ ਅਥਾਹ ਡੂੰਘੇ ਸਮੁੰਦਰ ਵਿਚ ਚੁੱਭੀਆਂ ਮਾਰਦੇ ਹਨ

2012-09-21

ਪੂਰੀ ਰਚਨਾ ਪੜ੍ਹੋ ਜੀ  

 
ਉਪਰਾਲੇ ਲਈ ਆਪਣੀ ਇੱਟ - ਚੰਨ ਪ੍ਰਦੇਸੀ ਰੇਡੀਓ, ਸ਼ਿਕਾਗੋ.

ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਪੰਜਾਬੀ ਕਈ ਉਪਰਾਲੇ ਕਰ ਰਹੇ ਹਨ। ਦੇਸ਼ ਵਿਦੇਸ਼ ਵਿਚ ਪੰਜਾਬੀ ਦੀ ਪੜ੍ਹਾਈ ਤੇ ਜੀਵਨ ਜਾਚ ਨਾਲ ਜੁੜੇ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਰਾਹੀਂ ਬਹੁਤ ਸਾਰੇ ਲੋਕ ਮਾਂ-ਬੋਲੀ ਨੂੰ ਅਮੀਰ ਕਰ ਰਹੇ ਹਨ। ਅੱਜ ਦੇ ਵਪਾਰਕ ਦੌਰ ਵਿਚ ਬਹੁਤ ਸਾਰੇ ਲੋਕ ਇਸਦਾ ਜਾਇ॥
ਦਰਸ਼ਨ ਸਿੰਘ ਬਸਰਾਓਂ ਸਰਵਣ ਸਿੰਘ ਟਿਵਾਣਾ
         ਚੰਨ ਪ੍ਰਦੇਸੀ ਰੇਡੀਓ, ਸ਼ਿਕਾਗੋ

2012-08-06

ਪੂਰੀ ਰਚਨਾ ਪੜ੍ਹੋ ਜੀ  

 
ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ਧਰਤਿ ਕਰੇ ਅਰਜੋ਼ਈ - ਬਲਜਿੰਦਰ ਸੰਘਾ.

ਚਰਚਾ ਕਰਤਾ – ਬਲਜਿੰਦਰ ਸੰਘਾ

ਪ੍ਰਕਾਸ਼ਕ –ਚੇਤਨਾ ਪ੍ਰਕਾਸ਼ਨ, ਲੁਧਿਆਣਾ

ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ)

ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ ਕਦੇ ਉਸ ਦੇਸ ਦੇ ਨਾਲ ਜਿੱਥੇ ਉਹ ਆਪਣਾ ਦੇਸ ਛੱਡਕੇ ਰਹਿ ਰਿਹਾ ਹੈ। ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤ ਮਾਣਦੀ ਮਾਨਸਿਕਤਾ ਵੀ ਇਸ ਯੁੱਧ ਦਾ ਸਿ਼ਕਾਰ ਕਿਉਂ ਬਣੀ ਰਹਿੰਦੀ ਹੈ ਇਸਦਾ ਕਾਰਨ ਕੋਈ ਸਹੀ ਤਰ੍ਹਾਂ ਪ੍ਰਭਾਸਿ਼ਤ ਨਹੀਂ ਕਰ ਸਕਦਾ

2012-08-05

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)