Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਿਸਦਾ ਭਲਾ ਕੋਣ ਕਰੇ - ਜਸਪ੍ਰੀਤ ਸਿੰਘ ਬਠਿੰਡਾ.

ਮਾਪਿਆਂ ਦੇ ਜੋਰ ਪਾਉਣ ਉੱਤੇ ਅੰਦਰੋ-ਬਾਹਰੋ ਪੂਰੀ ਤਰਹ ਸਿਖੀ-ਸਰੂਪ ਵਿਚ ਰੰਗਿਆ ਗੁਰਪਾਲ ਸਿੰਘ ਕਾਰਣ-ਵੱਸ  ਪਿੰਡ ਦੇ ਪਰਲੇ ਪਾਸੇ ਲੱਗਣ ਵਾਲੀ ਚੋਂਕੀ ਤੱਕ ਮਾਪਿਆ ਨਾਲ ਆ ਤਾ ਗਿਆ ; ਪਰ ਮਾਪੇ ਉਸਨੂੰ ਚੋਂਕੀ ਦੇ ਅੰਦਰ ਤਕ ਆਉਣ ਲਈ ਮਨਾ ਨਾ ਪਾਏ

2014-05-14

ਪੂਰੀ ਰਚਨਾ ਪੜ੍ਹੋ ਜੀ  

 
ਸੌਰੀ ਸਰ - ਗੁਰਮੀਤ ਸਿੰਘ ਪੱਟੀ.

ਅੱਜ ਸਕੂਲ ਦੇ ਸਾਹਮਣਿਉਂ ਦੀ ਲੰਘਦਿਆਂ ਰੌਲਾ ਸੁੱਣਕੇ ਸਕੂਲ ਵਿੱਚ ਦਾਖਲ ਹੁੰਦਿਆਂ ਵੇਖਕੇ ਹੈਰਾਨ ਰਹਿ ਗਿਆ ਕਿ ਸਕੂਲ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਬੱਚਿਆਂ ਦੇ ਮਾਂ ਬਾਪ ਸਕੂਲ ਟੀਚਰ ਨਾਲ ਝਗੜ ਰਹੇ ਸਨ ਕਿ ਟੀਚਰ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਖਿਲਰੇ ਕਾਗਜ਼ਾਂ ਨੂੰ ਕਿਉਂ ਚੁੱਕਵਾ ਰਹੇ ਸਨ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨੈਤਿਕਤਾ ਚੰਗੇ ਸੰਸਕਾਰ ਮਾਨਵਿਤਾ ਵੱਧੀਆ ਇਨਸਾਨ ਬਣਾਉਣ ਅਤੇ ਚੰਗੇ ਭਵਿੱਖ ਲਈ ਭੇਜਦੇ ਹਾਂ ਸਫਾਈਆਂ ਕਰਨ ਲਈ ਨਹੀਂ ਭੇਜਦੇ ਇਹ ਸਫਾਈ ਸੇਵਕ ਦਾ ਕੰਮ ਹੈ ਤੁਸੀਂ ਸਾਡੇ ਬੱਚਿਆਂ ਤੋਂ ਵਿਗਾਰ ਕਰਵਾਉਦੇ ਹੋ।

2014-01-03

ਪੂਰੀ ਰਚਨਾ ਪੜ੍ਹੋ ਜੀ  

 
ਸੋਚਾਂ ਦੇ ਖੰਬ - ਰਵੀ ਸਚਦੇਵਾ ਮੈਲਬੋਰਨ.

ਭੱਠੀ ਵਾਂਗ ਤਪਦੀ ਦੁਪਿਹਰ ਦਾ ਪਰਛਾਵਾਂ ਲੱਥਣ ਤੇ ਗਿਆ ਸੀ। ਸੱਪ ਵਾਂਗ ਸ਼ੂਕਦੀ ਸੜਕ \'ਤੇ ਦੂਰ ਤੱਕ ਗੰਭੀਰ ਚੁੱਪੀ ਛਾਈ ਹੋਈ ਸੀ। ਗਾਹਕਾਂ ਦੀ ਉਡੀਕ ਵਿੱਚ ਉਹ ਵਾਰ-ਵਾਰ ਬਾਹਰ ਤੱਕਦਾ, ਉਬਾਸੀਆਂ ਲੈ ਰਿਹਾ ਸੀ। ਸਵੇਰ ਤੋਂ ਸ਼ਾਮ ਤੱਕ ਦੇ ਵੱਟੇ ਪੈਸਿਆਂ ਨਾਲ ਦੁਕਾਨ ਦਾ ਕਿਰਾਇਆ ਵੀ ਪੂਰਾ ਨਹੀਂ ਸੀ ਹੋਇਆਂ। ਚਮੜੇ ਨੂੰ ਸੂਤ ਨਾਲ ਹੱਥੀਂ ਸਿਊਂਕੇ ਪੰਜਾਬੀ ਜੁੱਤੀ ਬਣਾਉਣ ਦਾ ਉਹਦਾ ਜੱਦੀ ਧੰਦਾ ਮਹਿੰਗਾਈ  ਦੀ ਮਾਰ ਹੇਠ ਸਹਿਕ ਰਿਹਾ ਸੀ।  ਚੰਗੇ ਚਮੜੇ ਦੀ ਕਿੱਲਤ, ਬਹੁਮੁੱਲੀ ਮਜ਼ਦੂਰੀ, ਕਾਰੀਗਰ ਦੀ ਥੁੜ  \'ਤੇ ਆਰਥਿਕ ਸੰਕਟ ਦੇ ਕਾਰਨ  ਹੁਣ ਜੁੱਤੀ ਮਹਿੰਗੀ ਤੇ ਗਰੀਬੜਿਆਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ।

2013-07-18

ਪੂਰੀ ਰਚਨਾ ਪੜ੍ਹੋ ਜੀ  

 
ਪੜਨਾ ਹੈ - ਗੁਰਮੀਤ ਸਿੰਘ ਪੱਟੀ.

ਇੱਕ ਨਿੱਕੀ ਜਿਹੀ ਲੜਕੀ ਨੂੰ ਕਿਸੇ ਤੋਂ ਪਤਾ ਲਗਾ ਕਿ ਜਿਸ ਟੀਚਰ ਪਾਸ ਪੜ੍ਹਣ ਲਈ ਭੇਜਿਆ ਜਾ ਰਿਹਾ  ਹੈ ਉਸ ਦੀ ਸੂਰਤ ਬਹੁਤ ਭੱਦੀ ਹੈ। ਉਹ ਸਕੂਲ ਜਾਣ ਤੋਂ ਗੁਰੇਜ਼ ਕਰਨ ਲਗੀ ਅਤੇ ਬਹਾਨੇ ਬਣਾਉਣ ਲਗ ਪਈ।

2013-07-14

ਪੂਰੀ ਰਚਨਾ ਪੜ੍ਹੋ ਜੀ  

 
ਝੂਠ - ਗੁਰਮੇਲ ਬੀਰੋਕੇ.


             ਇੱਕ ਉੱਘਾ ਪੰਜਾਬੀ ਵਕੀਲ ਕਨੇਡਾ ਦੇ ਵੈਨਕੂਵਰ ਸ਼ਹਿਰ ਦੇ ਇੱਕ ਪੰਜਾਬੀ ਰੇਡਿਓ \'ਤੇ ਇੰਟਰਵਿਉ ਦੇ ਰਿਹਾ ਸੀ ।
                                        ਗੱਲਬਾਤ ਦਾ ਵਿਸ਼ਾ ਸੀ, ਘਰੇਲੂ ਹਿੰਸਾ ।
         ਵਕੀਲ ਨੇ ਕੱਲ ਹੀ ਇੱਕ ਕਤਲ ਕੇਸ ਜਿੱਤਿਆ ਸੀ, ਕਿਸੇ ਮੁਜਰਮ ਦੀ ਸਜਾ ਘੱਟ ਕਰਾਈ ਸੀ । ਮੁਜਰਮ ਬਰੀ ਨਹੀਂ ਹੋਇਆ ਸੀ ।
                       ਕੇਸ ਇਹ ਸੀ, ਇੱਕ ਪੰਜਾਬੀ ਨੌਜਵਾਨ ਨੇ ਤਲਵਾਰ ਨਾਲ ਆਪਣੀ ਘਰਵਾਲ਼ੀ ਦਾ ਕਤਲ ਕਰ ਦਿੱਤਾ ਸੀ । ਘਰਵਾਲ਼ੀ ਨੂੰ ਉਹ ਗੱਭਰੂ ਪੰਜਾਬ ਤੋਂ ਵਿਆਹਕੇ ਲਿਆਇਆ ਸੀ

2013-07-13

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)