Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਝਮੇਲੇ - ਪਰਸ਼ੋਤਮ ਲਾਲ ਸਰੋਏ.

ਇਸ ਤੁਰਦੀ ਫਿਰਦੀ ਦੁਨੀਆਂ ਤਾਂਈਂ,
ਮਾਇਆ ਦੇ ਹੀ ਪਏ ਝਮੇਲੇ।
ਮਿਹਨਤੀ ਏਥੇ ਭੁੱਖੇ ਪਏ ਮਰਦੇ,
ਪਰ ਐਸ਼ਾਂ ਕਰਦੇ ਵਿਹਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

2016-09-06

ਪੂਰੀ ਰਚਨਾ ਪੜ੍ਹੋ ਜੀ  

 
ਰਹੇ ਲੜਾਈ - ਪਰਸ਼ੋਤਮ ਲਾਲ ਸਰੋਏ.

ਮੁੰਡਾ:   ਤੇਰੇ ਘਰ ਕਿਉਂ ਰਹੇ ਲੜਾਈ
          ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:   ਮੇਰੇ ਨਰਮ ਸੁਭਾਅ ਦੇ ਬਾਪੂ ਨੇ,
         ਬੇਬੇ ਗਰਮ ਲਿਆ ਕੇ ਧਰ ਤੀ।

2016-08-08

ਪੂਰੀ ਰਚਨਾ ਪੜ੍ਹੋ ਜੀ  

 
ਪੁੱਤਾਂ ਦੀਆਂ ਫੋਟੋਆਂ - ਮਲਕੀਤ ਸਿੰਘ ਸੰਧੂ, ਅਲਕੜਾ.

ਪੁੱਤਾਂ ਦੀਆਂ ਫੋਟੋਆਂ ਸਜਾਵਦਿਓਂ ਕੰਧੀਂ, ਕਿਤੇ-
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ।
ਮਾਪਿਓ ਵੇ ਗੁਰਾ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ।

2014-01-13

ਪੂਰੀ ਰਚਨਾ ਪੜ੍ਹੋ ਜੀ  

 
ਮਾਸਟਰ - ਪਰਮਜੀਤ ਵਿਰਕ.

ਮਤਲਬੀ ਹੋ ਗਏ ਨੇ ਪੜ੍ਹਾਉਣ ਵਾਲੇ ਮਾਸਟਰ
ਪਾੜ੍ਹੂ ਵੀ ਹੋ ਗਏ ਨੇ ਕੰਮਚੋਰ ਮਿੱਤਰੋ
ਮੁੱਕਦੀਆਂ ਜਾਂਦੀਆਂ ਸਕੂਲਾਂ \'ਚੋ  ਪੜ੍ਹਾਈਆਂ
ਹੋ ਗਿਆ ਟਿਉਸ਼ਨਾ ਦਾ ਜ਼ੋਰ ਮਿੱਤਰੋ

2013-12-21

ਪੂਰੀ ਰਚਨਾ ਪੜ੍ਹੋ ਜੀ  

 
ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ - ਰਮਨ ਸੰਧੂ.

ਪੁੱਛੇ ਬਿਨਾਂ ਪੌੜੀ ਨਾ ਬੇਗਾਨੀ ਚੜੀਏ

ਕਿਸੇ ਦੀ ਗੱਲ ਬਾਤ ਵਿੱਚ ਕਦੇ ਨਾ ਅੜੀਏ

ਮੱਚਦੀ ਹੋਈ ਅੱਗ ਨੂੰ ਹੱਥੀ ਨਾ ਫੜੀਏ

ਹੱਡੀ ਤੁੜਾ ਦਿੰਦੀ ਬੇਹੱਡੀ ਜੁਬਾਨ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

2013-09-09

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)