Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸੱਚ ਅਤੇ ਕੁਦਰਤ - ਡਾ ਗੁਰਮੀਤ ਸਿੰਘ ਬਰਸਾਲ.

ਖਾਲਕ ਨੂੰ ਜੇ ਖਲਕਤ “ਸੱਚ” ਦਾ ਨਾ ਦਿੰਦੀ,

 

ਕੁਦਰਤ ਸੱਚ ਦੇ ਨਿਯਮਾ ਦੀ ਪਰਛਾਈ ਹੈ ।

ਨਿਯਮਾਂ ਦੇ ਨਾਲ ਤੁਰਨਾ ਸੱਚ ਦੀ ਸੰਗਤ ਹੈ,

ਨਿਯਮ ਤੋੜਨਾ ਸੱਚ ਨਾਲ ਬੇ-ਵਫਾਈ ਹੈ ।

2016-09-10

ਪੂਰੀ ਰਚਨਾ ਪੜ੍ਹੋ ਜੀ  

 
ਸਾਵਣ - ਸੁਖਵਿੰਦਰ ਕੌਰ 'ਹਰਿਆਓ'.

ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ।
ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ।

2016-09-06

ਪੂਰੀ ਰਚਨਾ ਪੜ੍ਹੋ ਜੀ  

 
ਬੈਕ-ਟੂ-ਸਿੱਖੀ - ਡਾ ਗੁਰਮੀਤ ਸਿੰਘ ਬਰਸਾਲ.

ਜਦ ਵੀ ਕੋਈ ਕੇਸ ਰੱਖਕੇ ਫੋਟੋ ਨਵੀਂ ਖਿਚਾਉਂਦਾ ।

ਘਰ-ਵਾਪਸੀ ਵਾਲੀ ਪੋਸਟ ਫੇਸਬੁੱਕ ਤੇ ਪਾਉਂਦਾ ।

ਲੋਕੀਂ ਸੋਚਣ ਯੂ-ਟਰਨ ਤੇ ਫਿਰ ਵੀ ਹੈ ਬੱਜ ਸਕਦੀ,

ਤਾਂ ਵੀ ‘ਵਾਹ-ਵਾਹ’ ‘ਕਿਆ-ਬਾਤ’ ਲਿਖ ਹਰ ਕੋਈ ਵਡਿਆਉਂਦਾ ।

2016-09-06

ਪੂਰੀ ਰਚਨਾ ਪੜ੍ਹੋ ਜੀ  

 
ਉਹ ਦੋ ਸਰਦਾਰ ਸੀ - ਅੰਜੂਜੀਤ ਸ਼ਰਮਾ ਜਰਮਨੀ.

ਮੇਰੇ ਨੱਕ ਵਿਚਲੇ ਬਰੀਕ ਜਿਹੇ ਕੋਕੇ ਦਾ ਚਮਕਾਰਾ ਦੇਖ ਕੇ ਉਸਨੇ ਮੈਨੂੰ ਝੱਟ ਆਪਣੇ ਵੱਲ ਆਉਣ ਦਾ ਬਿੰਨਾ ਬੋਲਿਆਂ ਇਸ਼ਾਰਾ ਕੀਤਾ।ਮੈਂ ਉਸ ਦੇ ਸੋਹਣੇ ਸੁਨੱਖੇ ਸਰੀਰ ਵੱਲ ਦੇਖਿਆ ਜਿਹੜਾ ਬਜੁਰਗ ਹੋਣ ਦੀ ਰਤਾ ਭਰ ਦੀ ਗਵਾਹੀ ਨਹੀਂ ਸੀ ਭਰ ਰਿਹਾ।ਕੁਝ ਕੁ ਫੁੱਟ ਦੀ ਦੂਰੀ ਤੇ ਖੜ੍ਹੀ ਨੇ ਹੱਥ ਦਾ ਪੂਰਾ ਪੰਜਾ ਖੋਲ ਕੇ ਮੈਂ ਬਿੰਨਾ ਬੋਲਿਆਂ ਉਸ ਵੱਲ ਹੱਥ ਉਤਾਂਹ ਕਰਕੇ ਪੰਜ ਮਿੰਟ ਬਾਅਦ ਆਉਣ ਦਾ ਇਸ਼ਾਰਾ ਕੀਤਾ

2016-08-06

ਪੂਰੀ ਰਚਨਾ ਪੜ੍ਹੋ ਜੀ  

 
ਏਕਤਾ ਦਾ ਮੁੱਦਾ !! - ਡਾ ਗੁਰਮੀਤ ਸਿੰਘ ਬਰਸਾਲ.

ਲੜਨਾਂ-ਲੜਾਉਣਾਂ ਸਾਡਾ ਕੰਮ ਮਿੱਤਰੋ,
ਲੜਦੇ-ਲੜਾਉੰਦੇ ਪਰਵਾਨ ਚੜਾਂਗੇ ।  
ਇੱਕੋ ਰਾਹੇ ਵਾਲੇ ਭਾਵੇਂ ਹੋਣ ਕਾਫਲੇ,
ਇੱਕ ਦੂਜੇ ਵੱਲ ਕਰ ਪਿੱਠ ਖੜਾਂਗੇ ।

2016-08-06

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)