Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗਰੀਬ ਦਾ ਦੁਖਾਂਤ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.


                  ਸਾਰੀ ਉਮਰ ਮਿਹਨਤ ਰਿਹਾ ਕਰਦਾ,
                  ਕੋਡੀ-ਕੋਡੀ ਕਰ ਘਰ ਬਣਾਇਆ ਸੀ।
                  ਰੱਜ ਖਾਧਾ ਨਾ ਕਦੇ ਉਸ ਐਸ਼ ਕੀਤੀ,
                  ਚੰਗਾ ਕੱਪੜਾ ਕਦੇ ਨਾ ਪਾਇਆ ਸੀ।
                  ਕਦੇ ਬੈਠਾ ਨਾ ਵਿਚ ਉਹ ਦਾਨਿਆਂ ਦੇ,
                  ਕਦੇ ਕਿਸੇ ਨਾ ਉਹਨੂੰ ਬੁਲਾਇਆ ਸੀ।
                  “ਢਿਲੋਂ” ਜਿਨ੍ਹਾਂ ਖਾਤਰ ਰਿਹਾ ਮਰਦਾ,
                  ਵੱਢਣ ਲੱਗਿਆ ਤਰਸ ਨਾ ਆਇਆ ਸੀ।

2011-12-19
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)