Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਤਾਬਾਂ ਦਾ ਲੁਤਫ਼ - ...

ਪੰਜਾਬੀ ਲੇਖਕ ਡਾਟ ਕਾਮ ਦੇ ਕਾਮਓਿ,
   ਤੁਹਾਡੀ ਤਆਿਰ ਕੀਤੀ ਸੀਡੀ ਕੁਲਜੀਤ ਮਾਨ ਕੋਲ਼ੋਂ ਮਲੀ ਜੋ ਮੇਰੇ ਲਈ ਪਛਿਲੇ ਸਾਲਾਂ Ḕਚ ਮਲਿਆਿ ਸਭ ਤੋਂ ਵਧੀਆ ਤੋਹਫ਼ਾ ਹੈ। ਮੈਂ ਆਪਣੇ ਕੰਮ ਤੇ ਆਉਂਦਾ ਜਾਂਦਾ ਇਹ ਸੀਡੀ ਕਾਰ ਦੇ ਸਟੀਰੀਓ ਸਸਿਟਮ Ḕਚ ਲਾ ਲੈਂਦਾ ਹਾਂ ਤੇ ਤੁਹਾਡੀਆਂ ਪੇਸ਼ ਕੀਤੀਆਂ ਕਤਾਬਾਂ ਦਾ ਲੁਤਫ਼ ਲੈਂਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਨਵੇਂ ਵਚਾਰ ਲਈ ਤੇ ਇੰਨੀ ਮਹਿਨਤ ਲਈ। ਜੇ ਕਸੇ ਭਾਸ਼ਾ ਨੂੰ ਜ਼ੰਿਦਾ ਰੱਖਣਾ ਹੈ ਤਾਂ ਨਵੀਆਂ ਖੋਜਾਂ ਤੇ ਟੈਕਨਾਲੋਜੀ ਦੇ ਹਾਣ ਦਾ ਬਣਾ ਕੇ ਰੱਖਣਾ ਪੈਣਾ ਹੈ। ਬੋਲਦੀਆਂ ਕਤਾਬਾਂ ਸਰਿਫ਼ ਮੇਰੇ ਜਹੇ ਕੰਮਾਂ ਨੂੰ ਪਰੋਏ ਹੋਏ ਬੰਦਆਿਂ ਲਈ ਜੀ ਫਾਇਦੇਮੰਦ ਨਹੀਂ ਸਗੋਂ ਲਪੀ ਦੇ ਪਾਡ਼ੇ ਵਾਲ਼ੇ (ਪਾਕਸਿਤਾਨੀ) ਪੰਜਾਬੀਆਂ ਲਈ ਵੀ ਲਾਹੇਵੰਦ ਸਾਬਤ ਹੋਏਗੀ। ਤੁਹਾਡਾ ਪੰਜਾਬੀ ਭਾਸ਼ਾ ਦੀ ਤਰੱਕੀ ਵੱਿਚ ਇਹ ਮੀਲ ਪੱਥਰ ਹਮੇਸ਼ਾ ਰਹੂਗਾ।

   ਮੈਂ ਕੁੱਝ ਕੁਸ ਸੁਝਾਅ ਵੀ ਦੇਣਾ ਚਾਹੁੰਦਾ ਹਾਂ ਜੋ ਠੀਕ ਨਾ ਹੋਣ ਦੀ ਸੂਰਤ Ḕਚ ਨਕਾਰੇ ਵੀ ਜਾ ਸਕਦੇ ਹਨ।

   ਬੇਸ਼ੱਕ ਕਤਾਬਾਂ ਬੋਲਣ ਵਾਲ਼ਆਿਂ ਦੀਆਂ ਅਵਾਜ਼ਾਂ ਬਹੁਤ ਵਧੀਆ ਹਨ, ਪਰ ਉਨ੍ਹਾਂ ਦਾ ਪੰਜਾਬੀ ਬੋਲੀ ਤੋਂ ਪਾਡ਼ਾ ਸਾਫ਼ ਸਮਝ ਆਉਂਦਾ ਹੈ। ਬੋਲੀ ਨੂੰ ਕੁਦਰਤੀ ਜਾਂ ਕਹ ਿਲਓ ਕ ਿਆਮ ਲਹਜੇ ਨਾਲ਼ ਬੋਲਣਾ ਹੋਰ ਵੀ ਅਸਰਦਾਰ ਹੋ ਸਕਦਾ ਹੈ। ਸੁਭਾਸ਼ ਕਲਾਕਾਰ ਦੀਆਂ ਕਵਤਾਵਾਂ Ḕਚ ਭਾਵੇਂ ਉਰਦੂ ਦੇ ਸ਼ਬਦ ਬਹੁਤ ਜ਼ਆਿਦਾ ਹਨ, ਪਰ ਬੋਲਣ ਵਾਲ਼ਆਿ ਦੀਆਂ ਜ਼ਆਿਦਾ ਗ਼ਲਤੀਆਂ ਪੰਜਾਬੀ ਬੋਲਣ Ḕਚ ਹੋਈਆਂ ਹਨ। ਸੁਭਾਸ਼ ਵੀਰ ਨੂੰ ਚਾਹੀਦਾ ਹੈ ਕ ਿਆਪਣੀ ਕਵਤਾ ਆਮ ਲੋਕਾਂ ਲਈ ਸਹਜਿ ਕਰਨ ਲਈ ਪੰਜਾਬੀ ਦੇ ਸ਼ਬਦ ਵਰਤਣ।
   ਕਤਾਬਾਂ ਨੂੰ ਇਸ ਰੂਪ Ḕਚ ਪੇਸ਼ ਕਰਨਾ ਦੋ ਰਾਹ ਸਾਡੇ ਸਾਹਮਣੇ ਲਆਿਉਂਦਾ ਹੈ, ਇੱਕ ਤਾਂ ਇਹ ਕ ਿਬੋਲਣ ਵੇਲ਼ੇ ਛਪਣ/ਲਖਿਣ ਵੇਲ਼ੇ ਕੀਤੀਆਂ ਜਾਂ ਰਹੀਆਂ ਗ਼ਲਤੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ; ਤੇ ਦੂਜਾ ਇਹ ਕ ਿਇਸ ਵੇਲ਼ੇ ਠੀਕ ਲਖਿਆਿ ਹੋਇਆ ਗ਼ਲਤ ਬਆਿਨੀ ਨਾਲ਼ ਗ਼ਲਤ ਵੀ ਹੋ ਸਕਦਾ ਹੈ। ਸੋ ਇਸ ਪੱਖੋਂ ਖਾਸ ਧਆਿਨ ਦੇਣ ਦੀ ਲੋਡ਼ ਹੈ।
   ਤੁਹਾਡਾ ਪੱਿਠਵਰਤੀ ਮੱਧਮ ਜਹਾ ਸੰਗੀਤ ਵੀ ਇਸ ਕੋਸ਼ਸ਼ਿ ਵੱਿਚ ਮਹੱਤਵਪੂਰਨ ਵਾਧਾ ਹੈ ਜੋ ਕਤਾਬ Ḕਚ ਤਾਂ ਹੋ ਹੀ ਨਹੀਂ ਸਕਦਾ। ਇਹ ਕਤਾਬ ਦੀ ਰੌਚਕਿਤਾ ਨੂੰ ਬਹੁਤ ਹੱਦ ਤੱਕ ਵਧਾ ਸਕਦਾ ਹੈ। ਪਰ ਇੱਕੋ ਹੀ ਸੰਗੀਤ ਵਾਰ ਵਾਰ ਦੁਹਰਾਉਣ ਨਾਲ਼ ਬੋਰੀਅਤ ਜਹੀ ਮਹਸੂਸ ਹੁੰਦੀ ਹੈ। ਇਸੇ ਤਰਾਂ ਅਵਾਜ਼ Ḕਚ ਸ਼ਬਦਾਂ ਦੇ ਅਰਥਾਂ ਨਾਲ਼ ਵਧਾ-ਚਡ਼੍ਹਾ ਵੀ ਹੋਰ ਰੌਚਕ ਕਰ ਸਕਦੇ ਹਨ ਇਸ ਪੇਸ਼ਕਾਰੀ ਨੂੰ।
   ਮੇਰੇ ਹਸਾਬ ਨਾਲ਼ ਜੇ ਲੇਖਕ ਖੁਦ ਹੀ ਆਪਣੀ ਕਤਾਬ ਨੂੰ ਬੋਲੇ ਤਾਂ ਕਈ ਪੱਖੋਂ ਵਧੀਆ ਹੋਵੇਗਾ।
   ਪੰਜਾਬੀ ਦਾ ਸਹੀ ਜਾਂ ਤਕਰੀਬਨ ਸਹੀ ਉਚਾਰਣ ਤਾਂ ਮੁਢਲੀ ਜ਼ਰੂਰਤ ਹੈ ਇਸ ਪੇਸ਼ਕਾਰੀ ਦੀ। ਅਵਾਜ਼ਾਂ ਜਾਂ ਧੁਨੀਆਂ ਦੇ ਪੱਖੋਂ ਪੰਜਾਬੀ ਸਾਰੀ ਦੁਨੀਆਂ ਦੀਆਂ ਭਾਸ਼ਾਵਾਂ ਨਾਲ਼ੋਂ ਅਮੀਰ ਹੈ। ਦੂਜੀਆਂ ਭਾਸ਼ਾਵਾਂ ਨਾਲ਼ੋਂ ਇਸਦੀ ਵਲਿੱਖਣਤਾ ਘ ਝ ਢ ਧ ਭ ਲ਼ ਅਤੇ ਸ਼ ਖ਼ ਗ਼ ਜ਼ ਫ਼ ਕਾਰਨ ਹੈ। ਹੋਰ ਸਭ ਕਸੇ ਵੀ ਭਾਸ਼ਾ Ḕਚ ਇਹ ਅਵਾਜ਼ਾਂ ਨਹੀਂ ਹਨ। ਸੋ ਆਪਣੀ ਬੋਲੀ ਦੀ ਵਲਿੱਖਣਤਾ ਤੇ ਅਮੀਰੀ ਨੂੰ ਪੇਸ਼ ਕਰਨ ਲਈ ਇਨ੍ਹਾਂ ਅਵਾਜ਼ਾਂ ਲਈ ਰਆਿਜ਼/ਪਰੈੱਕਟਸਿ ਜ਼ਰੂਰੀ ਹੈ।
   ਕੁੱਝ ਕੁ ਸ਼ਬਦ ਅਜਹੇ ਹਨ ਜੋ ਲਖਿਣ ਨਾਲੋਂ ਥੋਡ਼੍ਹੇ ਜਹੇ ਵੱਖਰੇ ਅੰਦਾਜ਼ Ḕਚ ਬੋਲੇ ਜਾਂਦੇ ਹਨ, ਜਵੇਂ: "ਨਵੇਂ" ਦਾ ਉਚਾਰਣ "ਨਮੇ" ਦੇ ਨੇਡ਼ੇ ਹੈ; ਵ ਤੇ ਜ਼ਆਿਦਾ ਜ਼ੋਰ ਲਾਉਣ ਨਾਲ਼ ਉਸਦਾ ਅਸਲ ਉਚਾਰਣ ਖਰਾਬ ਹੋ ਜਾਂਦਾ ਹੈ।

ਵੈਸੇ ਅਜਹੀਆਂ ਸੋਧਾਂ ਚੱਲਦੀਆਂ ਰਹਣਿਗੀਆਂ, ਤੁਹਾਡਾ ਇਸ ਪੇਸ਼ਕਾਰੀ ਨੂੰ ਪੈਦਾ ਕਰਨ ਲਈ ਬਹੁਤ ਬਹੁਤ ਧੰਨਵਾਦ। ਹਰ ਪੰਜਾਬੀ ਇਸ ਵਕਾਸ ਨੂੰ ਮਾਣੇਗਾ, ਅੱਜ ਨਹੀਂ ਤਾਂ ਕੱਲ੍ਹ।

ਤੁਹਾਡਾ ਇੱਕ ਸਰੋਤਾ/ਪਾਠਕ

ਜੱਸੀ

2013-11-24
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)