Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਦੇ ਕਦੇ - ਜਨਮੇਜਾ ਸਿੰਘ ਜੌਹਲ.
ਕਦੇ ਕਦੇ ਪਿਛਲੇ ਦਿਨੀ ਕਿਸੇ ਨੇ 3 ਕਿਤਾਬਾਂ ਛਪਣ ਲਈ ਭੇਜ ਦਿੱਤੀਆਂ। ਤਕਰੀਬਨ 750 ਸਫੇ ਸਨ। ਪਤਾ ਨਹੀ਼ ਕਿਹੜੇ ਸਾਫਟਵੇਅਰ ਵਿਚ ਟਾਇਪ ਕੀਤਾ ਸੀ ਕਿ , ਮੈਟਰ ਦਿਖਦਾ ਸੀ ਪਰ ਕਨਵਰਟ ਨਹੀਂ ਸੀ ਹੋ ਰਿਹਾ। ਨਾ ਹੀ ਉਸਦਾ ਕੀ ਬੋਰਡ ਲੱਭਦਾ ਸੀ। ਘੋਖ ਕਰਨ ਤੇ ਪਤਾ ਚੱਲਿਆ ਕਿ 20 ਸਾਲ ਪਹਿਲੋਂ ਦੀ ਇਕ ਨਾਨ ਸਟੇਂਡਰਡ ਫੋਂਟ ਹੈ। 2 ਦਿਨ ਮੱਥਾ ਮਾਰਦਾ ਰਿਹਾ।। ਫੇਰ ਤੜਕੇ 3 ਵਜੇ ਇਸਦਾ ਹੱਲ ਦਿਮਾਗ ਵਿਚ ਆ ਗਿਆ। ਉਦੋ਼ ਹੀ ਉਠ ਕਿ ਕੰਮ ਕਰਨਾ ਸ਼ੁਰੁ ਕਰ ਦਿੱਤਾ। ਪੂਰਾ ਦਿਨ ਸਫਲਤਾ ਤਾਂ ਨਾ ਮਿਲੀ, ਪਰ ਸਿੱਖ ਕਈ ਕੁਝ ਗਿਆ। ਆਖਰ ਪਤਾ ਲੱਗਾ ਕਿ ਕੋਈ ਅਜੀਬ ਹੀ ਕੋਡਿੰਗ ਹੈ, ਜੋ ਬੰਦ ਹੋ ਚੁੱਕੀ ਹੇ। ਬਸ 36 ਘੰਟੇ ਦੀ ਮੈਨੁਅਲ ਮਿਹਨਤ ਨਾਲ ਕੋਡਿੰਗ ਦੁਬਾਰਾ ਕੀਤੀ ਤੇ ਸਾਰਾ ਮੈਟਰ, ਥਾਂ ਸਿਰ ਲੈ ਆਂਦਾ। ਕਿਤਾਬ ਤਾਂ ਛੱਪ ਹੀ ਜਾਊ, ਪਰ ਜੋ ਤਸੱਲੀ ਦੀ ਨੀਂਦ ਆਈ ਉਸਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ - ਜਨਮੇਜਾ ਜੌਹਲ ( ਨਿਰਮਾਤਾ, ਪੰਜਾਬੀ ਫੌਂਟ ਕਨਵਰਟਰ 1998, ਅਤੇ ਪੰਜਾਬੀ ਫੋਂਟ 1990)2013-08-02
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)