Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
- ਨਰਿੰਦਰ ਬਾਈਆ ਅਰਸ਼ੀ.

ਅਰਸ਼ੀਆ  ਨਿਕੰਮਿਆਂ

ਅੱਜ ਦੀ ਵੀ ਕਦਰ ਪਾ

ਕੱਲ ਦਾ ਹੈ ਕੀ ਭਰੋਸਾ

ਕੱਲ ਕਿਸ ਨੇ ਵੇਖਿਆ 

 

ਦੂਸਰੇ ਦਾ ਦਰਦ  ਓਹੀ

ਜਾਣ ਸਕਦਾ ਅਰਸ਼ੀਆ

ਲੰਘ ਚੁੱਕਾ ਹੋਵੇ ਜਿਹੜਾ

ਦੁੱਖ ਦਰਦ ਦੀ ਭੀੜ  ਚੋਂ

 

ਤਾਂਹੀਂ ਸਾਡੇ ਦਿਲਾਂ ਵਿੱਚ

ਇਹ ਖੌਫ ਬੈਠਾ ਮੌਤ ਦਾ

ਮੌਤ ਨਾਂ ਹੀ ਜ਼ਿੰਦਗੀ ਦੇ

ਅੰਤ ਦਾ ਹੈ ਅਰਸ਼ੀਆ

 

ਅਰਸ਼ਾਂ ਨੂੰ ਛੂਹਣ ਵਾਲੇ

ਅਰਸ਼ੀਆ  ਹੰਕਾਰਿਆ

ਹਰ ਕਿਸੇ ਦਾ ਆਖਰੀ

ਅੰਜਾਮ  ਹੁੰਦਾ ਮਿੱਟੀ

 

ਜਦ ਖੁਦਾਅ ਹੀ ਇੱਕ ਹੈ

ਮੰਜ਼ਿਲ  ਵੀ ਸਾਡੀ ਇੱਕ

ਫਿਰ ਮਜ਼੍ਹਬਾਂ ਦੇ ਨਾਮ ਤੇ

ਝਗੜੇ ਕਿਓਂ ਪਿਆਰਿਓ

2013-07-23
Comments
ਬਹੁਤ ਖੂਬ ਜੀ....
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)