Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਤੱਤ ਗੁਰਮਤਿ ਦੇ ਝੰਡੇ - ਡਾ ਗੁਰਮੀਤ ਸਿੰਘ ਬਰਸਾਲ.

ਬਿਪਰੀ ਚਾਲਾਂ ਸੰਗਤ ਸਮਜਣ ਲੱਗ ਪਈ ਹੈ,
ਤੱਤ ਗੁਰਮਤਿ ਦੇ ਝੰਡੇ ਹੁਣ ਲਹਿਰਾਵਣਗੇ।
ਸੱਚ ਬੋਲਣ ਤੇ ਸਿੱਖੀ ਚੋਂ ਛਿਕਵਾਇਆਂ ਨੂੰ,
ਸਿੱਖ ਗੁਰੂ ਦੇ ਅੱਖਾਂ ਉੱਪਰ ਬਿਠਾਵਣਗੇ।
ਜੋ \"ਸਿੱਖਾਂ ਕੋ ਜੂਤੇ ਮਾਰੋ\"ਕਹਿੰਦੇ ਸੀ,
ਉਹਨਾਂ ਉਲਟਾ ਨੱਕ ਤੇ ਜੁੱਤੀ ਖਾ ਲਈ ਏ:
\"ਕਾਨਪੁਰੀ ਸਿੱਖਾਂ\" ਦੀ ਹਿੰਮਤ ਦੇ ਜਲਵੇ,
ਪੂਰੀ ਦੁਨੀਆਂ ਵਿੱਚ ਦੁਹਰਾਏ ਜਾਵਣਗੇ।।

2013-03-22
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)