Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗੁਰੂ ਨਾਨਕ ਦਾ ਸਤਿਕਾਰ - ਡਾ ਗੁਰਮੀਤ ਸਿੰਘ ਬਰਸਾਲ.

ਭਾਵੇਂ ਉਸਨੂੰ ਨਾਨਕ ਆਖੋ, ਭਾਵੇਂ ਗੁਰੂ ਜਾਂ ਬਾਬਾ।
ਨੀਅਤ ਨਾਲ ਹੀ ਬਣਦੇ ਅੰਦਰ, ਹਰੀ ਮੰਦਰ ਜਾਂ ਕਾਬਾ।
ਸਾਹਿਬ ਆਖੋ, ਦੇਵ ਕਹੋ ਜਾਂ ਪੀਰ ਕੋਈ ਪੰਜ-ਆਬਾ।
ਨਾਹੀਂ ਜਾਪੇ \"ਪਾਤਿਸ਼ਾਹ\" ਦੇ ਕਹਿਣ \"ਚ ਕੋਈ ਖਰਾਬਾ।
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ, ਭਾਵੇਂ ਬੇ-ਹਿਸਾਬਾ।
ਅਮਲਾਂ ਬਾਝੋਂ ਇੱਜੱਤ ਦਾ, ਇਜ਼ਹਾਰ ਹੈ ਸ਼ੋਰ-ਸ਼ਰਾਬਾ।
ਜਦ ਵੀ ਉਸਦੀ ਦਿੱਤੀ ਸਿੱਖਿਆ ,ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,ਸਤਿਕਾਰ ਹੋ ਗਿਆ ਭਾਈ।।

2012-12-24
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)