Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਉਪਰਾਲੇ ਲਈ ਆਪਣੀ ਇੱਟ - ਚੰਨ ਪ੍ਰਦੇਸੀ ਰੇਡੀਓ, ਸ਼ਿਕਾਗੋ.

ਉਪਰਾਲੇ ਲਈ ਆਪਣੀ ਇੱਟ
ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਕਾਰਜਸ਼ੀਲ ਪੰਜਾਬੀ ਕਈ ਉਪਰਾਲੇ ਕਰ ਰਹੇ ਹਨ। ਦੇਸ਼ ਵਿਦੇਸ਼ ਵਿਚ ਪੰਜਾਬੀ ਦੀ ਪੜ੍ਹਾਈ ਤੇ ਜੀਵਨ ਜਾਚ ਨਾਲ ਜੁੜੇ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਰਾਹੀਂ ਬਹੁਤ ਸਾਰੇ ਲੋਕ ਮਾਂ-ਬੋਲੀ ਨੂੰ ਅਮੀਰ ਕਰ ਰਹੇ ਹਨ। ਅੱਜ ਦੇ ਵਪਾਰਕ ਦੌਰ ਵਿਚ ਬਹੁਤ ਸਾਰੇ ਲੋਕ ਇਸਦਾ ਜਾਇ॥-ਨਜਾਇ॥ ਫਾਇਦਾ ਵੀ ਉਠਾ ਰਹੇ ਹਨ। ਹਰ ਸਾਲ ਹ॥ਾਰਾਂ ਕਿਤਾਬਾਂ ਛਪਦੀਆਂ ਹਨ, ਪਰ ਉਹਨਾਂ ਵਿੱਚੋਂ ਪੜ੍ਹਨਯੋਗ ਬਹੁਤ ਘੱਟ ਹੁੰਦੀਆਂ ਹਨ। ਪੈਸੇ ਤੇ ਗੁੱਟਬਾ॥ੀ ਵਿਚ ਉਲਝੇ ਇਹ ਲੋਕ ਚੰਗੇ ਲੇਖਕਾਂ ਨੂੰ ਪਿੱਛੇ ਧੱਕ ਦੇਂਦੇ ਹਨ। ਲੋੜ ਹੈ ਕਿ ਇਹ ਚੰਗੇ ਤੇ ਆਰਥਿਕ ਤੌਰ ਤੇ ਲੋੜਵੰਦ ਲੇਖਕਾਂ ਦੀਆਂ ਕਿਰਤਾਂ ਨੂੰ ਸਮਾਜ ਦੇ ਸਨਮੁੱਖ ਕੀਤਾ ਜਾਵੇ। ਅਸੀਂ ਚੰਨ ਪ੍ਰਦੇਸੀ ਰੇਡੀਓ ਸ਼ਿਕਾਗੋ ਵੱਲੋਂ, ਇਸ ਉਪਰਾਲੇ ਲਈ ਆਪਣੀ ਇੱਟ ਰੱਖ ਰਹੇ ਹਾਂ।
ਸੁਭਾਸ਼ ਕਲਾਕਾਰ ਦੀਆਂ ਇਹ ਗ॥ਲਾਂ ਬਹੁਤ ਹੀ ਭਾਵ-ਪੂਰਨ ਅਤੇ ਸੰਜੀਦਾ ਹਨ। ਸੁਭਾਸ਼ ਜੀ ਨੇ ਸਾਰੀ ॥ਿੰਦਗੀ ਇਕ ਅਣਥੱਕ ਕਾਮੇ ਵਾਲੀ ਲੰਘਾਈ ਹੈ। ਉਸਦਾ ਜੀਵਨ ਹੀ ਉਸਦੀ ਗa॥ਲ ਦੀ ਕਹਾਣੀ ਕਹਿੰਦਾ ਹੈ।
ਆਸ ਕਰਦੇ ਹਾਂ ਕਿ ਸਾਡੇ ਇਸ ਉਪਰਾਲੇ ਨੂੰ ਲੋਕ ਹੁੰਗਾਰਾ ਮਿਲੇਗਾ ਅਤੇ ਇਕ ਨੇਕ ਕੰਮ  ਕਰਨ  ਦੀ  ਸਾਡੀ  ਇੱਛਾ ਨੂੰ ਹੋਰ ਬੂਰ ਪਵੇਗਾ।
   ਆਪਦੇ ਹਿਤੂ
ਦਰਸ਼ਨ ਸਿੰਘ ਬਸਰਾਓਂ ਸਰਵਣ ਸਿੰਘ ਟਿਵਾਣਾ
         ਚੰਨ ਪ੍ਰਦੇਸੀ ਰੇਡੀਓ, ਸ਼ਿਕਾਗੋ

2012-08-06
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)