Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੰਜਾਬੀ ਹਾਇਕੂ - ਜਨਮੇਜਾ ਸਿੰਘ ਜੌਹਲ.

 ਕੁੱਤੇ ਝਾਕਣ

ਓ ਲੰਗਰ ਸੁੱਟਦਾ

ਖੁਸ਼ੀ \'ਚ ਖੀਵੇ

 

ਅਮਲੀ ਰੋਵੇ

ਡੱਬੀ ਖੜਕੇ ਖਾਲੀ

ਜਾਗੂ ਤੜਕੇ

 

ਘੜੀ ਦੀ ਟਿੱਕ

ਨੀਂਦਰ ਕਿੰਝ ਆਵੇ

ਕੰਮ ਤੇ ਜਾਣਾ

 

ਕੰਮਪੂਟਰ

ਨਾ ਹੱਸੇ ਨਾ ਰੋਆਵੇ

ਚੱਲਦਾ ਜਾਵੇ

 

ਵਿਦੇਸ਼ੀਂ ਬੈਠਾ

ਰੂੜੀਆਂ ਨੂੰ ਤਰਸੇ

ਪੋਂਡ ਕਮਾਵੇ

 

ਪੱਗ ਬੰਨਣੀ

ਸਿੱਖਣ ਦੀ ਕੀ ਲੋੜ

ਆਪੇ ਲੁਹਾਈ 

2012-06-28
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)