Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ
ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ ।***ਅਜੇ ਤਨਵੀਰ

 

ਸੱਚ ਅਤੇ ਕੁਦਰਤ - ਡਾ ਗੁਰਮੀਤ ਸਿੰਘ ਬਰਸਾਲ.

ਖਾਲਕ ਨੂੰ ਜੇ ਖਲਕਤ “ਸੱਚ” ਦਾ ਨਾ ਦਿੰਦੀ,

 

ਕੁਦਰਤ ਸੱਚ ਦੇ ਨਿਯਮਾ ਦੀ ਪਰਛਾਈ ਹੈ ।

ਨਿਯਮਾਂ ਦੇ ਨਾਲ ਤੁਰਨਾ ਸੱਚ ਦੀ ਸੰਗਤ ਹੈ,

ਨਿਯਮ ਤੋੜਨਾ ਸੱਚ ਨਾਲ ਬੇ-ਵਫਾਈ ਹੈ ।

2016-09-10

ਪੂਰੀ ਰਚਨਾ ਪੜ੍ਹੋ  

ਸਾਵਣ - ਸੁਖਵਿੰਦਰ ਕੌਰ 'ਹਰਿਆਓ'.

ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ।
ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ।

2016-09-06

ਪੂਰੀ ਰਚਨਾ ਪੜ੍ਹੋ  

ਝਮੇਲੇ - ਪਰਸ਼ੋਤਮ ਲਾਲ ਸਰੋਏ.

ਇਸ ਤੁਰਦੀ ਫਿਰਦੀ ਦੁਨੀਆਂ ਤਾਂਈਂ,
ਮਾਇਆ ਦੇ ਹੀ ਪਏ ਝਮੇਲੇ।
ਮਿਹਨਤੀ ਏਥੇ ਭੁੱਖੇ ਪਏ ਮਰਦੇ,
ਪਰ ਐਸ਼ਾਂ ਕਰਦੇ ਵਿਹਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

2016-09-06

ਪੂਰੀ ਰਚਨਾ ਪੜ੍ਹੋ  

ਬੈਕ-ਟੂ-ਸਿੱਖੀ - ਡਾ ਗੁਰਮੀਤ ਸਿੰਘ ਬਰਸਾਲ.

ਜਦ ਵੀ ਕੋਈ ਕੇਸ ਰੱਖਕੇ ਫੋਟੋ ਨਵੀਂ ਖਿਚਾਉਂਦਾ ।

ਘਰ-ਵਾਪਸੀ ਵਾਲੀ ਪੋਸਟ ਫੇਸਬੁੱਕ ਤੇ ਪਾਉਂਦਾ ।

ਲੋਕੀਂ ਸੋਚਣ ਯੂ-ਟਰਨ ਤੇ ਫਿਰ ਵੀ ਹੈ ਬੱਜ ਸਕਦੀ,

ਤਾਂ ਵੀ ‘ਵਾਹ-ਵਾਹ’ ‘ਕਿਆ-ਬਾਤ’ ਲਿਖ ਹਰ ਕੋਈ ਵਡਿਆਉਂਦਾ ।

2016-09-06

ਪੂਰੀ ਰਚਨਾ ਪੜ੍ਹੋ  

ਰਹੇ ਲੜਾਈ - ਪਰਸ਼ੋਤਮ ਲਾਲ ਸਰੋਏ.

ਮੁੰਡਾ:   ਤੇਰੇ ਘਰ ਕਿਉਂ ਰਹੇ ਲੜਾਈ
          ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:   ਮੇਰੇ ਨਰਮ ਸੁਭਾਅ ਦੇ ਬਾਪੂ ਨੇ,
         ਬੇਬੇ ਗਰਮ ਲਿਆ ਕੇ ਧਰ ਤੀ।

2016-08-08

ਪੂਰੀ ਰਚਨਾ ਪੜ੍ਹੋ  


 
ਅਗਲੇ ਸਫ਼ੇ ਤੇ ਜਾਓ >>
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)